ਇਕ ਵਾਰ ਵੇਖ ਲੈ ਅੜੀਏ ਮੈਨੂੰ ਜੀ ਭਰ ਕੇ

gurpreetpunjabishayar

dil apna punabi
ਇਕ ਵਾਰ ਵੇਖ ਲੈ ਅੜੀਏ ਮੈਨੂੰ ਜੀ ਭਰ ਕੇ
ਮੈ ਮੁੜ ਕੇ ਹੁਣ ਕਦੇ ਵੀ ਆਉਣਾ ਨਹੀ
ਜਿਹੜੇ ਪਲ ਤੇਰੇ ਨਾਲ ਬੀਤੇ
ਇੱਕ ਪਲ ਵੀ ਅਸੀ ਭੁਲਾਉਣਾ ਨਹੀ
ਅਸੀ ਰਹਿਣਾ ਸਦਾ ਯਾਦ ਕਰਦੇ ਤੈਨੂੰ
ਤੈਨੂੰ ਸਾਡਾ ਚੇਤਾ ਆਉਣਾ ਨਹੀ
ਰੱਬ ਜਿਨ੍ਹਾ ਸੀ ਦਿੱਤਾ ਮਾਣ ਤੈਨੂੰ
ਤੈਨੂੰ ਐਨਾਂ ਕ੍ਸੇ ਚਾਹਣਾ ਨਹੀ
ਹਰ ਪੱਲ ਰਹੀ ਪਰਖਦੀ ਅੜੀਏ ਤੂੰ
,,ਗੁਰਪ੍ਰੀਤ,,ਨੇ ਸਭਕੁੱਝ ਵਾਰ ਦਿੱਤਾ ਤੇਰੇ ਤੇ
ਤੈਨੂੰ ਆਪਣਾ ਆਪ ਕਿਸੇ ਲੁਟਾਉਣਾ ਨਹੀ
 
Top