Salute to this real Hero :salut You are still alive :load
Jaswinder Singh Baidwan Akhran da mureed Staff member Mar 23, 2012 #1 Salute to this real Hero You are still alive
*Sippu* *FrOzEn TeARs* Mar 23, 2012 #3 sache ashiqa nu kuj khauf nahio <3 dil ve tera asi ve tere *.* ਭਗਤ ਸਿੰਘ, ਇਨਸਾਨ ਸੀ ਜਾਂ ਕੁਸ਼ ਹੋਰ ?.... ਪਰ ਸ਼ਹੀਦੀ ਪਾ ਕੇ, ਫਾਂਸੀ ਦਾ ਫੰਦਾ ਚੁੰਮ ਕੇ ਓੁਹ ਸਾਡੇ ਲਈ ਇੱਕ ਵੱਖਰਾ ਰਾਹ ਦੇ ਗਿਆ,,,, ਜੀਹਨੁੰ ਅਸੀਂ ਸਮਝਿਆ ਈ ਨੀ,, ਆਪਣੇ ਨੌਜਵਾਨ ਵੀਰ ਤਾਂ ਬੱਸ ਓੁਹਦੇ ਪਰਨਾ ਬੰਨਣ ਦੇ ਸਟਾਈਲ ਨੂੰ ਈ ਦੇਖਦੇ ਰਹੇ,,,, ਲੜ ਛੱਡ ਕੇ ਭਗਤ ਸਿੰਘ ਅੰਗੂ ਪਰਨਾ ਬੰਨ ਲਿਆ , ਬੱਸ ਏਹੀ ਸੋਚਦੇ ਰਹੇ ਬਈ ਅਸੀਂ ਭਗਤ ਸਿੰਘ ਦੇ ਰਾਹ ਤੇ ਤੁਰ ਪੇ ਆਂ,,,, ਪਰ ਭਗਤ ਸਿੰਘ ਤਾਂ ਇੱਕ ਜਨੂੰਨ ਸੀ, ਇੱਕ ਸੋਚ ਸੀ, ਇੱਕ ਜਜਬਾ ਸੀ, ਇੱਕ ਇਰਾਦਾ ਸੀ, .... ਪਰ ਸਭ ਦਬ ਗਿਆ,,,, ਚਮਕਦਾ ਤਾਰਾ ਸੀ ਭਗਤ,,,, ਹੁਣ ਵੀ ਕਈਆਂ ਦੇ ਦਿਲਾਂ ਚ ਧੜਕਦਾ ਓੁਹ,, ਪਰ ਸਮੇਂ ਦੀ ਮਾਰ ਤੇ ਹਕੂਮਤ ਦੀ ਮਾਰ ਨੇ ,,, ਓੁਸ ਦਿਲ ਦਾ ਧੜਕਣਾ ਈ ਬੰਦ ਕਰ ਦਿੱਤਾ....ਅੱਜ ਫੇਰ ਇੱਕ ਭਗਤ ਸਿੰਘ ਸੂਲੀ ਚੜਨ ਲਈ ਤਿਆਰ ਆ... ਦੇਖਿਓੁ ਕਿਤੇ ਪਿਛਲੇ ਭਗਤ ਸਿੰਘ ਅੰਗੂ ਇਹਦੀ ਸੋਚ ਨੂੰ ਵੀ ਕਿਤੇ ਭੁਲਾ ਨਾ ਦਿਓੁ......... ਲੋੜ ਆ ਜਾਗਣ ਦੀ, ਆਪਣੇ ਜਮੀਰ ਨੁੰ ਜਗਾਓੁਣ ਦੀ,,,, ਲੋੜ ਆ ਲੋੜ ਆ ਲੋੜ ਆ .... Last edited: Mar 23, 2012
sache ashiqa nu kuj khauf nahio <3 dil ve tera asi ve tere *.* ਭਗਤ ਸਿੰਘ, ਇਨਸਾਨ ਸੀ ਜਾਂ ਕੁਸ਼ ਹੋਰ ?.... ਪਰ ਸ਼ਹੀਦੀ ਪਾ ਕੇ, ਫਾਂਸੀ ਦਾ ਫੰਦਾ ਚੁੰਮ ਕੇ ਓੁਹ ਸਾਡੇ ਲਈ ਇੱਕ ਵੱਖਰਾ ਰਾਹ ਦੇ ਗਿਆ,,,, ਜੀਹਨੁੰ ਅਸੀਂ ਸਮਝਿਆ ਈ ਨੀ,, ਆਪਣੇ ਨੌਜਵਾਨ ਵੀਰ ਤਾਂ ਬੱਸ ਓੁਹਦੇ ਪਰਨਾ ਬੰਨਣ ਦੇ ਸਟਾਈਲ ਨੂੰ ਈ ਦੇਖਦੇ ਰਹੇ,,,, ਲੜ ਛੱਡ ਕੇ ਭਗਤ ਸਿੰਘ ਅੰਗੂ ਪਰਨਾ ਬੰਨ ਲਿਆ , ਬੱਸ ਏਹੀ ਸੋਚਦੇ ਰਹੇ ਬਈ ਅਸੀਂ ਭਗਤ ਸਿੰਘ ਦੇ ਰਾਹ ਤੇ ਤੁਰ ਪੇ ਆਂ,,,, ਪਰ ਭਗਤ ਸਿੰਘ ਤਾਂ ਇੱਕ ਜਨੂੰਨ ਸੀ, ਇੱਕ ਸੋਚ ਸੀ, ਇੱਕ ਜਜਬਾ ਸੀ, ਇੱਕ ਇਰਾਦਾ ਸੀ, .... ਪਰ ਸਭ ਦਬ ਗਿਆ,,,, ਚਮਕਦਾ ਤਾਰਾ ਸੀ ਭਗਤ,,,, ਹੁਣ ਵੀ ਕਈਆਂ ਦੇ ਦਿਲਾਂ ਚ ਧੜਕਦਾ ਓੁਹ,, ਪਰ ਸਮੇਂ ਦੀ ਮਾਰ ਤੇ ਹਕੂਮਤ ਦੀ ਮਾਰ ਨੇ ,,, ਓੁਸ ਦਿਲ ਦਾ ਧੜਕਣਾ ਈ ਬੰਦ ਕਰ ਦਿੱਤਾ....ਅੱਜ ਫੇਰ ਇੱਕ ਭਗਤ ਸਿੰਘ ਸੂਲੀ ਚੜਨ ਲਈ ਤਿਆਰ ਆ... ਦੇਖਿਓੁ ਕਿਤੇ ਪਿਛਲੇ ਭਗਤ ਸਿੰਘ ਅੰਗੂ ਇਹਦੀ ਸੋਚ ਨੂੰ ਵੀ ਕਿਤੇ ਭੁਲਾ ਨਾ ਦਿਓੁ......... ਲੋੜ ਆ ਜਾਗਣ ਦੀ, ਆਪਣੇ ਜਮੀਰ ਨੁੰ ਜਗਾਓੁਣ ਦੀ,,,, ਲੋੜ ਆ ਲੋੜ ਆ ਲੋੜ ਆ ....
gill_di_dunalli veeran naal sardari Mar 23, 2012 #5 parnaam shaheedaan nu deg teg fateh inquilab zindabad
#m@nn# The He4rt H4ck3r Mar 23, 2012 #7 Sh. Bhagat Singh....Rajguru and Sukhdev.... Shaheed kade marde nahi...oh hamesha lai amar ho jande ne......
Sh. Bhagat Singh....Rajguru and Sukhdev.... Shaheed kade marde nahi...oh hamesha lai amar ho jande ne......
P ~preet~ Rx Mar 23, 2012 #12 ਆਜ਼ਾਦੀ ਦੇ ਝੂਠੇ ਆਸ਼ਿਕ਼ ਕੁਰਸੀ ਲੈ ਕੇ ਬਹਿ ਗਏ, ਰਾਜਗੁਰੂ,ਸੁਖਦੇਵ, ਭਗਤ ਸਿੰਘ ਫੁੱਲਾਂ ਜੋਗੇ ਰਹਿ ਗਏ. ਪ੍ਰਣਾਮ ਸ਼ਹੀਦਾਂ ਨੂੰ.....
ਆਜ਼ਾਦੀ ਦੇ ਝੂਠੇ ਆਸ਼ਿਕ਼ ਕੁਰਸੀ ਲੈ ਕੇ ਬਹਿ ਗਏ, ਰਾਜਗੁਰੂ,ਸੁਖਦੇਵ, ਭਗਤ ਸਿੰਘ ਫੁੱਲਾਂ ਜੋਗੇ ਰਹਿ ਗਏ. ਪ੍ਰਣਾਮ ਸ਼ਹੀਦਾਂ ਨੂੰ.....
•-=»𝕎𝕒𝕣𝕣𝕚𝕠𝕣«=-• •Speak little, do much• Mar 23, 2014 #17 Gaddi Piche Foto La K Gal Nahio Banh Ni Kathe Ho K Gall te Vichar Pehni Krni K Asli Rutbe Da Hakdaar Koun E Dhakke Nal Thopya Te Sacha Pyar Koun Rakhwala C Ga Jo Es Mulak Mahan Da Ohnu Aapa Bhulle Sadde te Lakh Lahnta Inquilab Zindabad
Gaddi Piche Foto La K Gal Nahio Banh Ni Kathe Ho K Gall te Vichar Pehni Krni K Asli Rutbe Da Hakdaar Koun E Dhakke Nal Thopya Te Sacha Pyar Koun Rakhwala C Ga Jo Es Mulak Mahan Da Ohnu Aapa Bhulle Sadde te Lakh Lahnta Inquilab Zindabad
kit walker VIP Staff member Mar 23, 2014 #18 Parnam Shahida Nu. soch badalni aukhi hai namumkin nahi. bus es irade naal kam karan di koshish jari rehe gi.
Parnam Shahida Nu. soch badalni aukhi hai namumkin nahi. bus es irade naal kam karan di koshish jari rehe gi.