Shaheed-e-aazam Bhagat Singh...

Jaswinder Singh Baidwan

Akhran da mureed
Staff member
Salute to this real Hero :salut

You are still alive :load
post861222618037-1.jpg


bhagatsingh-1.jpg



bhagatSingh1-1.jpg
 

*Sippu*

*FrOzEn TeARs*
sache ashiqa nu kuj khauf nahio <3

dil ve tera asi ve tere *.*



ਭਗਤ ਸਿੰਘ, ਇਨਸਾਨ ਸੀ ਜਾਂ ਕੁਸ਼ ਹੋਰ ?.... ਪਰ ਸ਼ਹੀਦੀ ਪਾ ਕੇ,
ਫਾਂਸੀ ਦਾ ਫੰਦਾ ਚੁੰਮ ਕੇ ਓੁਹ ਸਾਡੇ ਲਈ ਇੱਕ ਵੱਖਰਾ ਰਾਹ ਦੇ
ਗਿਆ,,,, ਜੀਹਨੁੰ ਅਸੀਂ ਸਮਝਿਆ ਈ ਨੀ,, ਆਪਣੇ ਨੌਜਵਾਨ ਵੀਰ
ਤਾਂ ਬੱਸ ਓੁਹਦੇ ਪਰਨਾ ਬੰਨਣ ਦੇ ਸਟਾਈਲ ਨੂੰ ਈ ਦੇਖਦੇ ਰਹੇ,,,, ਲੜ ਛੱਡ
ਕੇ ਭਗਤ ਸਿੰਘ ਅੰਗੂ ਪਰਨਾ ਬੰਨ ਲਿਆ , ਬੱਸ ਏਹੀ ਸੋਚਦੇ ਰਹੇ ਬਈ
ਅਸੀਂ ਭਗਤ ਸਿੰਘ ਦੇ ਰਾਹ ਤੇ ਤੁਰ ਪੇ ਆਂ,,,, ਪਰ ਭਗਤ ਸਿੰਘ ਤਾਂ ਇੱਕ
ਜਨੂੰਨ ਸੀ, ਇੱਕ ਸੋਚ ਸੀ, ਇੱਕ ਜਜਬਾ ਸੀ, ਇੱਕ ਇਰਾਦਾ ਸੀ, .... ਪਰ
ਸਭ ਦਬ ਗਿਆ,,,, ਚਮਕਦਾ ਤਾਰਾ ਸੀ ਭਗਤ,,,, ਹੁਣ ਵੀ ਕਈਆਂ ਦੇ
ਦਿਲਾਂ ਚ ਧੜਕਦਾ ਓੁਹ,, ਪਰ ਸਮੇਂ ਦੀ ਮਾਰ ਤੇ ਹਕੂਮਤ ਦੀ ਮਾਰ
ਨੇ ,,, ਓੁਸ ਦਿਲ ਦਾ ਧੜਕਣਾ ਈ ਬੰਦ ਕਰ ਦਿੱਤਾ....ਅੱਜ ਫੇਰ ਇੱਕ
ਭਗਤ ਸਿੰਘ ਸੂਲੀ ਚੜਨ ਲਈ ਤਿਆਰ ਆ... ਦੇਖਿਓੁ ਕਿਤੇ ਪਿਛਲੇ ਭਗਤ
ਸਿੰਘ ਅੰਗੂ ਇਹਦੀ ਸੋਚ ਨੂੰ ਵੀ ਕਿਤੇ ਭੁਲਾ ਨਾ ਦਿਓੁ......... :( ਲੋੜ ਆ
ਜਾਗਣ ਦੀ, ਆਪਣੇ ਜਮੀਰ ਨੁੰ ਜਗਾਓੁਣ ਦੀ,,,, ਲੋੜ ਆ ਲੋੜ ਆ ਲੋੜ
ਆ ....
 
Last edited:
ਆਜ਼ਾਦੀ ਦੇ ਝੂਠੇ ਆਸ਼ਿਕ਼ ਕੁਰਸੀ ਲੈ ਕੇ ਬਹਿ ਗਏ, ਰਾਜਗੁਰੂ,ਸੁਖਦੇਵ, ਭਗਤ ਸਿੰਘ ਫੁੱਲਾਂ ਜੋਗੇ ਰਹਿ ਗਏ.



ਪ੍ਰਣਾਮ ਸ਼ਹੀਦਾਂ ਨੂੰ.....:salut


 

kit walker

VIP
Staff member
Parnam Shahida Nu. soch badalni aukhi hai namumkin nahi. bus es irade naal kam karan di koshish jari rehe gi.
 
Top