JUGGY D
BACK TO BASIC
ਸਾਉਣ ਦਾ ਮਹੀਨਾ ਆਇਆ,
ਮੀਹ ਵਿਚ ਨਾਹਾਵਾਂਗੇ...
ਮੰਮੀ ਨੂੰ ਮਨਾ ਕੇ ਅਸੀਂ,
ਖੀਰ ਪੂੜੇ ਬਣਾਵਾਵਾਂਗੇ....
ਸਾਉਣ ਮਹੀਨੇ ਦਾ ਸਬੰਧ ਖੀਰ ਤੇ ਪੂੜਿਆਂ ਨਾਲ ਵੀ ਹੈ। ਸਾਉਣ ਮਹੀਨੇ ਵਿੱਚ ਸ਼ਾਇਦ ਹੀ ਕੋਈ ਪੰਜਾਬੀ ਘਰ ਅਜਿਹਾ ਹੋਵੇ ਜਿੱਥੇ ਖੀਰ-ਪੂੜੇ ਨਾ ਪੱਕਦੇ ਹੋਣ। ਬਾਰਸ਼ ਵਾਲੇ ਦਿਨ ਇਹ ਵੀ ਕਿਹਾ ਜਾਂਦਾ ਹੈ ਕਿ ਅੱਜ ਪੂੜੇ ਖਾਣ ਦਾ ਮੌਸਮ ਹੈ। ਅੱਜ-ਕੱਲ੍ਹ ਤਾਂ ਸਾਉਣ ਮਹੀਨੇ ਬਾਜ਼ਾਰ ਵਿੱਚ ਹਲਵਾਈਆਂ, ਮਠਿਆਈਆਂ ਦੀਆਂ ਦੁਕਾਨਾਂ ’ਤੇ ਰੈਡੀਮੇਡ ਪੂੜੇ, ਗੁਲਗੁਲੇ ਵੀ ਮਿਲ ਜਾਂਦੇ ਹਨ ਪਰ ਜੋ ਪੂੜੇ ਘਰ ਬਣਾ ਕੇ ਖਾਣ ਦਾ ਸਵਾਦ ਆਉਂਦਾ ਹੈ, ਉਹ ਬਾਜ਼ਾਰ ਦੇ ਪੂੜਿਆਂ ਨਾਲ ਨਹੀਂ ਆਉਂਦਾ। ਮੇਰਾ ਵੀ ਮੰਨ ਕੀਤਾ ਅੱਜ ਖੀਰ ਪੂੜੇ ਖਾਣ ਦਾ, ਮੈਂ ਹੁਣੇ ਹੀ ਬਣਾ ਕੇ ਹਟਿਆ, ਆਜੋ ਤੁਸੀਂ ਵੀ ਸਭ ਖੀਰ ਪੂੜੇ ਦਾ ਅਨਾਦ ਮਾਨੋ ....
"main 2nd time hi banaye aa so thore jiada sarr gaye ..."