Saaunn Mahine Wich Kheer-Purre(ਖੀਰ ਪੂੜੇ)

JUGGY D

BACK TO BASIC
ਸਾਉਣ ਦਾ ਮਹੀਨਾ ਆਇਆ,
ਮੀਹ ਵਿਚ ਨਾਹਾਵਾਂਗੇ...
ਮੰਮੀ ਨੂੰ ਮਨਾ ਕੇ ਅਸੀਂ,
ਖੀਰ ਪੂੜੇ ਬਣਾਵਾਵਾਂਗੇ....:sehaj

ਸਾਉਣ ਮਹੀਨੇ ਦਾ ਸਬੰਧ ਖੀਰ ਤੇ ਪੂੜਿਆਂ ਨਾਲ ਵੀ ਹੈ। ਸਾਉਣ ਮਹੀਨੇ ਵਿੱਚ ਸ਼ਾਇਦ ਹੀ ਕੋਈ ਪੰਜਾਬੀ ਘਰ ਅਜਿਹਾ ਹੋਵੇ ਜਿੱਥੇ ਖੀਰ-ਪੂੜੇ ਨਾ ਪੱਕਦੇ ਹੋਣ। ਬਾਰਸ਼ ਵਾਲੇ ਦਿਨ ਇਹ ਵੀ ਕਿਹਾ ਜਾਂਦਾ ਹੈ ਕਿ ਅੱਜ ਪੂੜੇ ਖਾਣ ਦਾ ਮੌਸਮ ਹੈ। ਅੱਜ-ਕੱਲ੍ਹ ਤਾਂ ਸਾਉਣ ਮਹੀਨੇ ਬਾਜ਼ਾਰ ਵਿੱਚ ਹਲਵਾਈਆਂ, ਮਠਿਆਈਆਂ ਦੀਆਂ ਦੁਕਾਨਾਂ ’ਤੇ ਰੈਡੀਮੇਡ ਪੂੜੇ, ਗੁਲਗੁਲੇ ਵੀ ਮਿਲ ਜਾਂਦੇ ਹਨ ਪਰ ਜੋ ਪੂੜੇ ਘਰ ਬਣਾ ਕੇ ਖਾਣ ਦਾ ਸਵਾਦ ਆਉਂਦਾ ਹੈ, ਉਹ ਬਾਜ਼ਾਰ ਦੇ ਪੂੜਿਆਂ ਨਾਲ ਨਹੀਂ ਆਉਂਦਾ। ਮੇਰਾ ਵੀ ਮੰਨ ਕੀਤਾ ਅੱਜ ਖੀਰ ਪੂੜੇ ਖਾਣ ਦਾ, ਮੈਂ ਹੁਣੇ ਹੀ ਬਣਾ ਕੇ ਹਟਿਆ, ਆਜੋ ਤੁਸੀਂ ਵੀ ਸਭ ਖੀਰ ਪੂੜੇ ਦਾ ਅਨਾਦ ਮਾਨੋ ....:yahoo

6937-image346.jpg
6938-image348.jpg


:ghug2

"main 2nd time hi banaye aa so thore jiada sarr gaye ..."
 

Mandeep Kaur Guraya

MAIN JATTI PUNJAB DI ..
loki saun ch khaande ne..main is vaar bhadron ch khaade :gig

Jadon tak india c othe meenh h nahi peya...ithe ik din bahut meenh peya pichhle hafte so main v kheer pudebna laye.....amb da achaar ...naal kheer te pude...swaad hi aa gya :dr
 
Top