Full Lyrics Raule Di Zameen - Ninja - Pardeep Malak - Mr Vgrooves - Punjabi

[JUGRAJ SINGH]

Prime VIP
Staff member
ਲੁੱਟ ਲੁੱਟ ਖਾ ਗਈ ਨੀ ਤੂੰ ਗੱਭਰੂ ਵਥੇਰੇ ।
ਨੀ ਪਿੰਡ ਛੱਡ ਚੰਡੀਗੜ੍ਹ ਲਾ ਗਈ ਨੀ ਤੂੰ ਡੇਰੇ।
ਲੁੱਟ ਲੁੱਟ ਖਾ ਗਈ ਨੀ ਤੂੰ ਗੱਭਰੂ ਵਥੇਰੇ ।
ਨੀ ਪਿੰਡ ਛੱਡ ਚੰਡੀਗੜ੍ਹ ਲਾ ਗਈ ਨੀ ਤੂੰ ਡੇਰੇ
ਕਰਕੇ ਨਿਲਾਮ ਪੁੱਤ ਮਾਵਾਂ ਦੇ।
ਕਰਕੇ ਨਿਲਾਮ ਪੁੱਤ ਮਾਵਾਂ ਦੇ
ਵਾਂਗ ਸੱਪਣੀ ਦੇ ਫਿਰਦੇ ਐਂਵੇਂ ਵਿਸ਼ ਘੋਲਦੀ।
ਰੌਲੇ ਦੀ ਜ਼ਮੀਨ ਵਾਂਗੂੰ ਸੋਹਣੀਏ ।
ਪਤਾ ਲੱਗਿਆ ਕਈਆਂ ਦੇ ਫਿਰੇ ਨਾਂਅ ਬੋਲਦੀ।

ਦਿੱਤਾ ਰੱਬ ਨੇ ਹੁਸਨ full ਲੈਨੀਂ ਏ ਤੂੰ ਲਾਹਾ।
ਇੱਕ ਲਾ ਗਿਆ ਸੀ ਦਿਲ ਉੱਤੇ ਲੈ ਗਿਆ ਸੀ ਫਾਹਾ।
ਹੋ ਕਿੰਨੇ ਜੁਲਫਾਂ ਦੇ ਥੱਲੇ ਤੇਰੇ ਹਾੜ ਕੱਟ ਗਏ।
ਕਿੰਨੇ ਕੱਚ ਵਾਲੀ ਉੱਚੀ ਤੇਰੀ ਕੰਧ ਟੱਪ ਗਏ।
ਹੌਲੀ ਹੌਲੀ ਗੱਲਾਂ ਮੂਹਰੇ ਆਉਂਦੀਆਂ।
ਇੱਕ ਪੀ ਗਿਆ ਦਵਾਈ ਜਿਹਦੀ ਮੁੰਦੀ ਮੌੜਤੀ।
ਰੌਲੇ ਦੀ ਜ਼ਮੀਨ ਵਾਂਗੂੰ ਸੋਹਣੀਏ ।
ਪਤਾ ਲੱਗਿਆ ਕਈਆਂ ਦੇ ਫਿਰੇ ਨਾਂਅ ਬੋਲਦੀ।
ਰੌਲੇ ਦੀ ਜ਼ਮੀਨ ਵਾਂਗੂੰ ਸੋਹਣੀਏ ।
ਪਤਾ ਲੱਗਿਆ ਕਈਆਂ ਦੇ ਫਿਰੇ ਨਾਂਅ ਬੋਲਦੀ

ਚੱਕਵੀਂ ਜਿਹੀ ਨਾਰ ਦੇ ਤਾਂ ਚੱਕੇ ਖਰਚੇ ।
ਨੀ ਤੇਰੇ ਪਿੱਛੇ ਲੜੇ ਪੈ ਗਏ ਪੰਜ ਪਰਚੇ।
ਜਾਣਾ ਸੀ ਕਨੇਡਾ ਮੇਰਾ ਕੇਸ ਅੜਿਆ।
ਬੜੇ ਕੀਤੇ ਸੀ ਗੇ ਕਾਰੇ ਜੱਟ ਨਹੀਓਂ ਅੜਿਆ ।
ਪੈ ਗਿਆ ਸੀ ਘੇਰਾ ਕੱਲੇ ਜੱਟ ਨੂੰ ।
ਮਰ ਗਏ ਸੀ ਗੌਲੀ ਲੰਘੀ ਕੰਨ ਕੋਲ ਦੀ।
ਰੌਲੇ ਦੀ ਜ਼ਮੀਨ ਵਾਂਗੂੰ ਸੋਹਣੀਏ ।
ਪਤਾ ਲੱਗਿਆ ਕਈਆਂ ਦੇ ਫਿਰੇ ਨਾਂਅ ਬੋਲਦੀ।
ਰੌਲੇ ਦੀ ਜ਼ਮੀਨ ਵਾਂਗੂੰ ਸੋਹਣੀਏ ।
ਪਤਾ ਲੱਗਿਆ ਕਈਆਂ ਦੇ ਫਿਰੇ ਨਾਂਅ ਬੋਲਦੀ

ਸੋਚ ਸੋਚ ਹੁਣ ਮੇਰਾ ਹਾਸਾ ਛਿੜਦਾ।
ਪਰਦੀਪ ਤੇਰ ਉੱਤੇ ਲਿਖੀ ਗੀਤ ਫਿਰਦਾ।
ਆ ਲੈ ਚੱਕ ਕਹਿੰਦਾ ਹੁਣ ਗਾ ਦੇ ninjaਆ।
ਮੈਥੋਂ ਵੀ ਸੀ apple ਦਾ ten ਮੰਗਿਆ ।
ਮਲਕ ਚ ਕਿੰਨੇ ਘਰ ਪੱਟਤੇ।
ਕਿੰਨਿਆਂ ਨੇ ਚੜ੍ਹਦੀ ਜਵਾਨੀ ਰੌਲਾ ਲਈ।
ਰੌਲੇ ਦੀ ਜ਼ਮੀਨ ਵਾਂਗੂੰ ਸੋਹਣੀਏ ।
ਪਤਾ ਲੱਗਿਆ ਕਈਆਂ ਦੇ ਫਿਰੇ ਨਾਂਅ ਬੋਲਦੀ।
ਰੌਲੇ ਦੀ ਜ਼ਮੀਨ ਵਾਂਗੂੰ ਸੋਹਣੀਏ ।
ਪਤਾ ਲੱਗਿਆ ਕਈਆਂ ਦੇ ਫਿਰੇ ਨਾਂਅ ਬੋਲਦੀ​
 
Top