Lyrics ਕਿਉਂ ਕੀਤਾ ਧੋਖਾ - Ranjit Rana

KARAN

Prime VIP
ਜੇ ਛੱਡਣਾ ਸੀ ਸਾਨੂੰ ਫਿਰ,
ਪਿਆਰ ਕਾਹਨੂੰ ਪਾਇਆ ਸੀ,
ਜੇ ਮਾਰਨਾਂ ਸੀ ਜਿਉਂਦੇ ਫਿਰ,
ਜਿਉਂਣਾ ਕਿਉਂ ਸਿਖਾਇਆ ਸੀ,
ਪਲ਼ ਪਲ਼ ਮਰਨੇ ਨੂੰ ,
ਕਿੰਝ ਛੱਡ ਜਾਈਦਾ,
ਕਿਉਂ ਕੀਤਾ ਧੋਖਾ ,
ਇਹ ਜਵਾਬ ਸਾਨੂੰ ਚਾਹੀਦਾ,

ਦੱਸ ਕਿਉਂ ਕੀਤਾ ਸਾਨੂੰ,
ਡੱਬਲ ਕਰੌਸ ਨੀ,
ਉੱਝ ਛੱਡ ਦੇਦੀ,
ਭੋਰਾ ਵੀ ਨਾ ਹੁੰਦਾ ਰੋਸ ਨੀ,
ਅੰਬਰਾਂ ਤੇ ਚਾਹੜ ਨਹੀਂਓ,
ਧਰਤੀ ਤੇ ਲਾਹੀਦਾ,
ਕਿਉਂ ਕੀਤਾ ਧੋਖਾ ,
ਇਹ ਜਵਾਬ ਸਾਨੂੰ ਚਾਹੀਦਾ,

ਸੁਪਨੇ ਦਿਖਾ ਕੇ ਸਾਨੂੰ,
ਦੱਸ ਕਿਉਂ ਤੋੜ ਤੇ,
ਆਸ ਨਹੀਂ ਸੀ ਸਾਨੂੰ,
ਛੱਡਿਆ ਤੂੰ ਜਿਹੜੇ ਮੋੜ ਤੇ,
ਜੇ ਕਰੀਏ ਪਿਆਰ ਫਿਰ,
ਦੂਰ ਨਹੀਂਓ ਜਾਈਦਾ,
ਕਿਉਂ ਕੀਤਾ ਧੋਖਾ ,
ਇਹ ਜਵਾਬ ਸਾਨੂੰ ਚਾਹੀਦਾ,

ਬੋਲਦੀ ਕਿਉਂ ਨਹੀਂ ਹੁਣ,
ਚੁੱਪ ਕਾਹਤੋਂ ਹੋ ਗਈ,
'ਪਿੰਦੂ' ਦੀ ਸੀ ਜਾਨ,
ਅੱਜ ਗੈਰਾਂ ਦੀ ਕਿਉਂ ਹੋ ਗਈ,
'ਖਾਨ ਖਾਨੀਏ' ਨੂੰ ਦੱਸੀ,
ਕਿੰਝ ਤੜਫਾਈ ਦਾ,
ਕਿਉਂ ਕੀਤਾ ਧੋਖਾ ,
ਇਹ ਜਵਾਬ ਸਾਨੂੰ ਚਾਹੀਦਾ,
 
Top