JUGGY D
BACK TO BASIC
ਪਹਿਲਾਂ ਆਉਂਦੀ ਸੀ ਦਿਨ ਰਾਤ ਨੀ,
ਪਾਉਂਦੀ ਸੀ ਇਸ਼ਕ ਦੀ ਬਾਤ ਨੀ...
ਪਹਿਲਾਂ ਆਉਂਦੀ ਸੀ ਦਿਨ ਰਾਤ ਨੀ,
ਪਾਉਂਦੀ ਸੀ ਇਸ਼ਕ ਦੀ ਬਾਤ ਨੀ...
ਜੇ ਮਾੜੇ ਹੋਏ ਨਸੀਬ....
ਮਾੜੇ ਹੋਏ ਨਸੀਬ ਕਿਉਂ ਸਾਥ ਨਿਭਾਉਣਾ ਛੱਡ ਤਾ....
ਅਸੀਂ ਕਾਹਦੇ ਹੋਏ ਗਰੀਬ, ਤੂੰ ਸਾਡੇ ਆਉਣਾ ਛੱਡ ਤਾ....੨
ਸਾਡੇ ਦੇਖ ਕੇ ਮਾੜੇ ਘਰ ਅੜੀਏ.. ਸਾਡਾ ਛੱਡ ਨਾ ਐਵੇਂ ਲੜ ਅੜੀਏ..
ਸਾਡੇ ਦੇਖ ਕੇ ਕੱਚੇ ਘਰ ਅੜੀਏ.. ਸਾਡਾ ਛੱਡ ਨਾ ਐਵੇਂ ਲੜ ਅੜੀਏ..
ਸਾਥੋਂ ਚੰਗੇ ਹੋਏ ਰਕੀਬ...
ਚੰਗੇ ਹੋਏ ਰਕੀਬ...ਕਿਉਂ ਸਾਥ ਨਿਭਾਉਣਾ ਛੱਡ ਤਾ....

ਤੇਰੀ ਵਫਾ ਗਈ ਹੁਣ ਕਿੱਥੇ ਨੀ, ਸਾਡੇ ਲੇਖ ਹਾਰ ਗਏ ਜਿੱਤੇ ਨੀ...

ਸਾਨੂੰ ਮੰਨ ਤੂੰ ਰਕੀਬ...
ਮੰਨ ਤੂੰ ਰਕੀਬ ਕਿਉਂ ਪਿਆਰ ਜਤਾਉਣਾ ਛੱਡ ਤਾ....

ਹੋਈਆ ਇਸ਼ਕ ਤੇਰੇ ਵਿਚ ਪਾਗਲ ਨੀ...ਹਾਏ ਪਿੰਡ ਕੋਟ ਦਾ " ਕਾਜਲ " ਨੀ
ਜਿਹਨੂੰ ਮੰਨ ਕੇ ਤੂੰ ਊਮੀਦ.
ਮੰਨ ਕੇ ਤੂੰ ਊਮੀਦ ਨੀ ਹਾਏ.. ਹਰਾਉਣਾ ਛੱਡ ਤਾ....
ਅਸੀਂ ਕਾਹਦੇ ਹੋਏ ਗਰੀਬ, ਤੂੰ ਸਾਡੇ ਆਉਣਾ ਛੱਡ ਤਾ....੩]
Song - Gareeb
Singer - Jeewan maan