U
userid97899
Guest
Singer : Ranjit Rana
Song Name : Leek
Album : Dil Utte Leek
Lyrics By - Debi Makhsoospuri
********************
ਵਫਾ ਖੁਨ ਵਿੱਚ ਹੁੰਦੀ ਮਿਲਦੀ ਨਾ ਮੁੱਲ
ਜਾਹ ਕਿਸੇ ਨਾਲ ਤੂੰ ਨਿਭਾ ਕੇ ਦਿਖਾਈ
ਦੇਬੀ ਨੂੰ ਤੂੰ ਦਿੱਲ ਵਿੱਚੋ ਕੱਢ ਕੇ ਤਾਂ ਦੱਸੀ
ਦੇਬੀ ਦੇ ਤੂੰ ਦਿੱਲ ਵਿੱਚੋ ਜਾ ਕੇ ਦਿਖਾਈ
ਸਾਝੇ ਤਿੰਨ ਅੱਖਰ ਨੇ ਸਾਡੇ ਨਾਂਵਾਂ ਵਿੱਚ
ਤੂੰ ਚਾਵੇ ਵੀ ਤਾ ਮੇਰਾ ਨਾਮ ਭੁਲਾਇਆ ਨਹੀਓਂ ਜਾਣਾ
ਦਿਲ ਉੱਤੇ ਤੇਰੇ ਲੀਕ ਵਾਂਗੂੰ ਵਹਿ ਗਿਆਂ , ਮੈਂ ਮਿਟਾਇਆ ਨਹੀਓਂ ਜਾਣਾ

ਮੈਂ ਮਿਟਾਇਆ ਨਹੀਓਂ ਜਾਣਾ
ਕਿਸੇ ਪਥਰ 'ਤੇ ਲੀਕ ਹਾਂ ਮੈਂ ਪਾਣੀ 'ਤੇ ਨਹੀ
ਤੇਰੀ ਜ਼ਿੰਦਗੀ ਦਾ ਸਚ ਹਾਂ ਕਹਾਣੀ ਤੇ ਨਹੀ
ਭੇਦ ਹਾਂ ਮੈਂ ਤੈਥੋਂ ਜੋ ਕਹਾਣੀਆਂ ਬਣਾ ਕੇ ਵੀ ਸੁਣਾਇਆ ਨਹੀਓਂ ਜਾਣਾ

ਨਾਮ ਲਿਖਦੀ ਸੀ ਮੇਰਾ ਤਾਰੇ ਜੋੜ-ਜੋੜ ਕੇ
ਸੁੱਖਾ ਮੰਗਦੀ ਸੀ ਦੀਵੇ ਪਾਣੀਆ ਚ ਰੋੜ ਕੇ
ਦੀਵਾ ਮੇਰੀ ਯਾਦ ਵਾਲਾ ਲੱਖ ਫੁਕਾਂ ਮਾਰ ਲੈ ਬੁਝਾਇਆ ਨਹੀਓਂ ਜਾਣਾ

ਤੈਥੌ ਭੁੱਲਣੀ ਨਾਹ ਨਿੱਭਣੀ ਉਹ ਰੀਤ ਹੋ ਗਿਆ
ਰੋਦੇ ਫੱਟਾ ਦਾ ਬਿਆਨ ਸੋਗੀ ਗੀਤ ਹੋ ਗਿਆ
ਗੀਤ ਵੀ ਉਹ ਜਿਹੜਾ ਤੈਨੂੰ ਰਹਿਣਾ ਸਦਾ ਯਾਦ , ਪਰ ਗਾਇਆ ਨਹੀਓਂ ਜਾਣਾ

ਤੇਰੇ ਮੱਥੇ ਦਾ ਨਿਸ਼ਾਨ ਮੈ ਲੁਕੋ ਨਹੀਉ ਹੋਣਾ
ਲੋਕਾਂ ਹੱਸਣਾ ਤੇਰੇ ਤੇ ਤੇਥੌ ਰੌ ਨਹੀਉ ਹੋਣਾ
ਹੰਝੂ ਮਖਸੂਸਪੁਰੀ ਤਾਹੀ ਦੇਕੇ ਤੇਥੌ ਮੁਸਕਾਇਆ ਨਹੀਓਂ ਜਾਣਾ

Normal Font >> https://www.unp.me/f177/ranjit-rana-leek-dil-utte-leek-debi-makhsoospuri-231380/

Last edited by a moderator: