punjabi nanka mail boliyaan....

Parv

Prime VIP
ਸੁਹਰਾ ਮੇਰਾ ਲੈ ਕੇ ਆਇਆ ,ਮੱਠਿਆਈ ਦਾ ਡੱਬਾ
ਸੱਸ ਕੱਲੀ ਖਾਈ ਜਾਦੀ ਆ ਹਾਏ ਉ ਮੇਰਿਆ ਰੱਬਾ........;)
 

Parv

Prime VIP
Pindan vichon pind sunida pind sunida ਮੰਗੀ*, ,

Otho di ek kudi sunidi ,,badi subah di ਚੰਗੀ

Chunni da ਲੜ ਮੂੰਹ vich dabbke, , ,hassdi hoyi ਸੰਗੀ

ਲੈ ਗਈ ਰੁੱਗ ਭਰਕੇ .... ਜਦੋ ਕੋਲ੍ਹ ਦੀ ਲੰਘੀ ਲੈ ਗਈ ਰੁੱਗ ਭਰਕੇ, , ,
 

Parv

Prime VIP
hare hare baghan vich beh k koyal kookdi, ,
chithi te aa gyi mere sohne je hazoor di , ,
vich chobaarey beh k chithi mein haan froldi , ,
ehi dukh dhada chithi muhon kyn nai boldi , , 2
 

Parv

Prime VIP
Ni mathe tere layi tikka kddadan
Kanna de vich jhumke pvadan.
Ni boli meri gidha tera
Me baith ginu tere thumke.....
Ni haan de mundeyan di jaan kad lve
Jdon vekhe tirshi nazar nal ghumke....
.
Ni das tu ki krta ........
munda sutda rumaal tere val chumke
Ni das tu ki krta


 

Parv

Prime VIP
Je Mundeya Ve Tenu Parhna Nhi Aunda,.....
Mere Kole Tution Rakh Mundeya,....
Ve Maafi Mang Lai Kanna Nu L aa Lai Hath Mundeya,
Ve Maafi Mang Lai Kanna Nu Laa Lai Hath Mundeya…
 

Parv

Prime VIP
ਬੱਲੇ-ਬੱਲੇ ਨੀ ਸਾਰਾ ਪਿੰਡ ਵੈਰ ਪੈ ਗਿਅਾ .....
ਬੱਲੇ-ਬੱਲੇ ਨੀ ਸਾਰਾ ਪਿੰਡ ਵੈਰ ਪੈ ਗਿਅਾ .....
ਗੋਰਾ ਰੰਗ ਨਾ ਕਿਸੇ ਨੂੰ ਰੱਬ ਦੇਵੇ ..... ਸਾਰਾ ਪਿੰਡ ਵੈਰ ਪੈ ਗਿਅਾ
 

Parv

Prime VIP
Main kala te tu gori ਨੀ .....
Jiwe ਰਸੇ ਗੰਨੇ ਦੀ ਪੋਰੀ ਨੀ....
Tainu ਤੱਕਦਾ ਚੋਰੀ-ਚੋਰੀ ਨੀ....
ਜਦ ਚੜੇਂ ਬਨੇਰੇ ਤੇ .....
ੳੁੱਡਣ ਖਟੋਲੇ ਵਰਗਾ ਗੱਭਰੂ ਅਾਸ਼ਿਕ ਤੇਰੇ ਤੇ .....
ੳੁੱਡਣ ਖਟੋਲੇ ਵਰਗਾ ਗੱਭਰੂ ਅਾਸ਼ਿਕ ਤੇਰੇ ਤੇ
 
Top