punjabi nanka mail boliyaan....

Parv

Prime VIP
Gidhe de vich payi boli,payi lalkaar ke..
Nachi java tappi java addi maar maar ke..
Jad ghum ke mein gedha ditta..
Jad ghum ke mein gedha ditta,moch gitte vich aa gyi haniya..
Ve meinu diggdi nu hoyeeee
Meinu diggdi nu banha de vich boch haniya..
meinu diggdi nu
Meinu diggdi nu banha vich boch haniya..
meinu diggdi nuuuuuuuuuuuuu —,,,,,
 

Parv

Prime VIP
ਆਰਾ ਆਰਾ ਆਰਾ..
ਨੀ ਜੁੱਤੀ ਮੇਰੀ ਲਿਬੜ ਗਈ,
ਬੜਾ ਗਲੀ ਤੇਰੀ ਵਿਚ ਗਾਰਾ..
ਤੂ ਆਕੇ ਦੇਖੀ ਮੇਰੇ ਪਿੰਡ ਨੂ,
ਚਮਕਾ ਦੇਵਾਗੇ ਸਾਰਾ..
ਨੀ ਪਿੰਡ ਵਿਚ ਵੜਦੀ ਨੂ,
ਤੇਰੇ ਯਾਰ ਦਾ ਦਿਸੂ ਚੁਬਾਰਾ..
ਨੀ ਪਿੰਡ ਸਾਡਾ ਸ਼ਹਿਰ ਵਰਗਾ,
ਸਾਨੂ ਲਗਦਾ ਬੜਾ ਪਿਆਰਾ..
ਨੀ ਪਿੰਡ ਸਾਡਾ ਸ਼ਹਿਰ ਵਰਗਾ.
 

Parv

Prime VIP
.....
...Aare Aare Aare.....
....
.Ni ainve kahda maan krdi.....
Gal sunja patliye Naare........

..Ni aakdan di patti hoi tu......
Putt jatt da kde Na jind waare....

Aakdan di patti hoi tuu........
 

Parv

Prime VIP
ਚੰਨਾ ਵੇ ਚੰਨਾ,ਹੱਥ ਲੱਸੀ ਦਾ ਛੰਨਾ
ਤੇਰੀ ਰੋਟੀ ਵੇ ਬੰਨਾ,ਅੱਗੇ ਖਾਲ ਦਾ ਬੰਨਾ,
ਪੁੱਲ ਬੰਨ ਵੈਰੀਆਂ ਵੇ ਮੈਂ ਕਿੱਥੋ ਦੀ ਲੰਘਾ
ਪੁੱਲ ਬੰਨ ਵੈਰੀਆਂ ਵੇ ਮੈਂ ਕਿੱਥੋ ਦੀ ਲੰਘਾ...
 

Parv

Prime VIP
ਆਨੇ ਆਨੇ ਆਨੇ ......

ਦੁੱਖ ਸਾਨੂੰ ਸੱਜਣਾ ਦਾ .... ਮੈਂ ਰੋਵਾਂ ਢਿੱਡ ਪੀੜ ਬਹਾਨੇ .....

ਦੁੱਖ ਸਾਨੂੰ ਸੱਜਣਾ ਦਾ ........
 

Parv

Prime VIP
ਨਿੱਤ ਸ਼ਕੀਨੀ ਲਾ ਕੇ ਮੋੜ 'ਤੇ ਲਾ ਲਾ ਖੜਦਾ ਨਾਕਾ ..........

ਮੇਰੀ ਖਾਤਰ ਕਰੇਂ ਲੜਾਈਆਂ ਲੱਗਦਾ ਬਹੁਤ ਲੜਾਕਾ .......

ਵੇ ਹੋਰ ਕਿਸੇ ਨੂੰ ਖੰਘਣ ਨਾ ਦੇਵੇਂ ਖੁਦ ਲੈ ਲੈਨੇ ਝਾਕਾ..........

ਵੇ ਮੇਰੇ ਵੀਰਾਂ ਦੀ.... ਡਾਂਗ ਖੜਕ ਜਾਊ ਕਾਕਾ ......

ਸੱਚੀਂ ਮੇਰੇ ਵੀਰਾਂ ਦੀ ....ਡਾਂਗ ਖੜਕ ਜਾਊ ਕਾਕਾ ........

ਮੇਰੇ ਵੀਰਾਂ ਦੀ ...
 

Parv

Prime VIP
nii main jatt nal kal tur payi mele ,, hoo main jatt nal kal tur payi mele ,, paa k suit sheeshyan vala ,,

nii vich mele de jhanjar shankii,,hoo vich mele de jhanjr shanki ,,,
ho gyi lala lala ,,

haye dil moh gya ni ,, gabbru tweetan vala ,, haye dil moh gya nii !!!
 

Parv

Prime VIP
Amli de nal viah karva leya...
Amli de nal viah karva leya....
..
..
Kam dhanda nhi karda ..
Bayi tadke uthke jarda lauda...
Haith bhullan de dharda...
Bayi ik din tadke police pe gyi...
Haith sandooka varh da ...
..
..
Main keha ‪#‎munshi‬ ji eh ta choohe (Rat) farhda ...
Main keha #munshi ji eh ta choohe farda.....
 

Parv

Prime VIP
Nale te mera haar vechta..
Nale te mera haar vechta,,,,

nale ghare vadan ton drda....
ni tutpaine vally da
gaal bina na sarda..

ni tutpaine vally da
gaal bina na sarda..
ni tutpaine vally daa,,,,
 
Top