Jeeta Kaint
Jeeta Kaint @
•♥.¸ਕਿਸੇ ਧਾਗੇ ਨਾਲ ਨਹੀ ਮੇਰਾ ਪਿਆਰ ਬੱਝਿਆ.,¸•♥•
•♥•.¸ਇਹ ਤਾਂ ਅੱਗ ਵਿਚ ਹੋਵੇ ਜਿਵੇਂ ਲੋਹਾ ਪੱਕਿਆ.,¸•♥•
•♥•.¸ਤੂੰ ਪਾਇਆ ਇੰਨਾ ਮੋਹ ਕੇ ਹਿਸਾਬ ਕੋਈ ਨਾ.,¸•♥•
•♥•.¸ਮੇਰੇ ਹਰ ਨਖਰੇ ਨੂੰ ਵੀ ਪਲਕਾਂ ਤੇ ਚੁੱਕਿਆ.,¸•♥•
•♥•.¸ਲੋਕੀ ਮੰਦਿਰ ਮਸੀਤਾਂ ਵਿਚੋਂ ਰੱਬ ਲਭਦੇ.,¸•♥•
•♥•.¸ਵੇ ਮੈਂ ਤੇਰੀਆਂ ਮੁਹੱਬਤਾਂ ਚੋਂ ਰੱਬ ਤੱਕਿਆ.,¸•♥•♥•♥