JUGGY D
BACK TO BASIC
ਮੇਰੀ ਦੂਸਰੀ ਲਿਖੀ ਗਈ ਰਚਨਾ !!
ਜਿਸ ਦਿਨ ਇਹ ਲਿਖੀ ਸੀ ਉਸ ਦਿਨ ਮਹਿਸੂਸ ਹੋਇਆ ਕੀ
ਲੇਖਕ (ਜੇ.ਬੀ, ਐਸ. ਜੇ ਜਾਂ ਮਾਨ ਸਾਬ ਵਰਗੇ) ਅੰਦਰੋ ਕਿਨੇ ਦੁਖੀ ਨੇ !!
ਸਜਣਾਂ ਵਾਜੋ ਕੀ ਜ਼ਿੰਦਗੀ,
ਜ਼ਿੰਦਗੀ ਵਿਚ ਹਨੇਰਾ ਢੁਕ ਗਿਆ ....
ਮੇਰਾ "ਚੰਨ" ਵੀ ਵਾਂਗ ਚੰਨ ਦੇ, ਬਦਲਾ ਦੇ ਵਿਚ ਲੁੱਕ ਗਿਆ ....!!
ਕਾਲੀ-ਬੋਲੀ ਰਾਤ ਚੰਦਰੀ ਵਿਚ,
ਯਾਦ ਸਜਣਾ ਦੀ ਆਵੇ ....
ਦੇਖ ਲੈਂਦੇ ਸੀ "ਚੰਨ" ਨੂੰ,ਚੰਨ ਦੇਖਣ ਦੇ ਬਹਾਨੇ ਨਾਲ....
"ਸਜਣ" ਤੁਰਗੇ ਘਰ ਸਜਣਾ ਦੇ,ਬਹਾਨਾ ਮੇਰਾ ਵੀ ਮੁੱਕ ਗਿਆ ....

ਮੈਂ ਜਿਓਂ 'ਕਲਾ, ਤਾਰੇ ਕਲੇ...
ਤਾਰਿਆਂ ਨੂੰ ਵੀ ਪਿਆਸ ....
ਤੇਨੂੰ ਚੰਨ ਤਾਂ ਮਿਲ ਜਾਵੇਗਾ, ਮੇਰੇ "ਚੰਨ" ਦੀ ਨਹੀ ਆਸ਼...
"ਜੱਗੀ" ਤੁਰਗੇ ਸਜਣ ਕਦ ਮੁੜਕੇ ਆਵਣ...ਹੁਣ ਤਾਂ ਆਸਾਂ ਦਾ ਬੁੱਟਾ ਵੀ ਸੁੱਕ ਗਿਆ....

---------------------------------------------------------------
Sajna vaajo ki Zindagi,
Zindagi Wich Hanera Dukk Giyaa...
Mera Chann Vi Vang Chann De, Badla De Vich Lookk Giyaa...
Kali-Boli Raat Chandri Vich,
Yadd Sajna Di Avee....
Dekh Laide Si "Chann" Nu, Chann Dekhan De Bahne Naal....
"Sajan" Turge Ghar Sajna De, Bahan Mera Vi Mukk Giyaa....
Mera "Chann" Vi Vang Chann De...Badla De Vich Lookk Giyaa...!!
Main Jio E'kala, Tare 'kle...
Taria Nu Vi Piaas....
Tera Chann Ta Mill Javega, Mere "Chann" Di Nahi Aash....
"Juggy" Turge Sajan Kadd Murke Aavan, Hun Ta Aasha Da Butta Vi Sukk Giyaa....
Mera "Chann" Vi Vang Chann De, Badla De Vich Lookk Giyaa... !!