Ik Aduri Kavita Vang Kahani ...(My 1st Time Poetry)

JUGGY D

BACK TO BASIC
ਮਹੀਨਾ ਚੜਿਆ ਜੂਨ ਦਾ, ਸਾਲ ਦੋ ਹਜਾਰ ਬਾਰਾ ਸੀ ...
ਤਿਨ ਸਾਲ ਕੀਤੀ ਟ੍ਰਾਈ ਦਾ, ਨਤੀਜਾ ਨਿਕਲਿਆ ਮਾੜਾ ਸੀ ....!!

ਖੁਆਬਾ ਵਿਚ ਜੋ ਦੇਖੇ, ਖੁਆਬ ਸੀ ਉਸਦੇ ਮਿਲਨੇ ਦੇ ....
ਇਕ ਝਟਕੇ ਵਿਚ ਤੋੜ ਗਈ, ਸੁਪਨੇ ਜੋ ਬੇ-ਮੁਲਦੇ ਸੀ ...
ਅੱਜ ਵੀ ਰਾਹ ਦੇਖਦਾ "ਜੱਗੀ", ਖੜਾ ਵਿਚਾਰਾ ਸੀ ...
ਤਿਨ ਸਾਲ ਕੀਤੀ ਟ੍ਰਾਈ ਦਾ, ਨਤੀਜਾ ਨਿਕਲਿਆ ਮਾੜਾ ਸੀ ....!!

ਸੋਚਾਂ ਸੋਚ ਕੇ ਸੋਚ ਨੇ ਸੋਚ ਦਿਤੀ ...
ਉਹਨੁ ਸਮਝ ਕੇ ਸਮਝ ਤੋ ਸਮਝਣਾ ਸੀ ...
ਬਿਨਾ ਸੋਚ ਤੋ ਸਮਝਿਆ ਜੋ, ਪਾ ਗਿਆ ਓਹੀ ਪੁਵਾੜਾ ਸੀ ...
ਤਿਨ ਸਾਲ ਕੀਤੀ ਟ੍ਰਾਈ ਦਾ, ਨਤੀਜਾ ਨਿਕਲਿਆ ਮਾੜਾ ਸੀ ....!!

ਇਕ ਅਦੁਰੀ ਕਵਿਤਾ ਵਾਂਗ ਕਹਾਨੀ...
ਵਰਕੇ ਉਪਰ ਲਿਖੀ ਗਈ ...
ਵਿਚ ਕਿਤਾਬਾ ਰੁਲਦੀ ਰਿਹਣਾ, ਮੇਰੇ ਗੀਤਾਂ ਦੀ ਜੋ ਰਾਣੀ ਸੀ ...
ਲੱਖ ਕੋਸ਼ਿਸ ਕੀਤੀ, ਹੁਣ ਨਾ ਕੋਈ ਚਾਰਾ ਸੀ ....
ਤਿਨ ਸਾਲ ਕੀਤੀ ਟ੍ਰਾਈ ਦਾ, ਨਤੀਜਾ ਨਿਕਲਿਆ ਮਾੜਾ ਸੀ ....!!

ਯਾਦਾ ਦੇ ਵਿਚ ਜਿਉਣਾ , ਯਾਦਾਂ ਦੇ ਸੰਗ ਮਾਰਨਾ ਦਸ ਗਈ...
ਪ੍ਲਾ ਖਾਲੀ ਰਿਹਾ ਅੱਜ ਤਕ, ਯਾਦਾਂ ਦੇ ਨਾਲ ਭਰ ਗਈ ਸੀ ...
"ਚੰਗਾ ਗੱਲ ਕਰਨਗੇ ਫਿਰ ਕਦੇ ..." ਆਖਰੀ ਉਸਦਾ ਲਾਰਾ ਸੀ ...
ਤਿਨ ਸਾਲ ਕੀਤੀ ਟ੍ਰਾਈ ਦਾ, ਨਤੀਜਾ ਨਿਕਲਿਆ ਮਾੜਾ ਸੀ ....!!

ਇਸ਼ਕ ਬੰਦੇ ਨੂੰ ਕਮਲਾ ਕਰਦਾ,ਗਲੀਆਂ ਵਿਚ ਨਚਾਉਂਦਾ ...
ਆਸ਼ਿਕ ਨੂੰ ਦਰ-ਦਰ ਫੇਰੇ, ਲਬਦਾ ਨਹੀ ਟਕਾਣਾ ਸੀ ...
"ਜੱਗੀ" ਦੇ ਕਰਮਾ ਵਿਚ ਲਿਖਿਆ, ਰੱਬ ਲਿਖਿਆ ਲੇਖ ਨਿਆਰਾ ਸੀ ..
ਤਿਨ ਸਾਲ ਕੀਤੀ ਟ੍ਰਾਈ ਦਾ, ਨਤੀਜਾ ਨਿਕਲਿਆ ਮਾੜਾ ਸੀ ....!!

------------------------------------------------

Mahina Chariaa June Da, Saal Do Hajar Bara Si (2012)...
Tinsaal Kiti Try Da, Nateeja Nikliyaa Mada Si....!!

Khuaaba Wich Jo Dekh, Khuaab Si Usde Milne De...
Ik Jhatke Wich Tor Gai, Supne Jo Be-Mullde Si ...
Ajj Vi Rahh Dekhda "Juggy", Kharra Vichara Si ...
Tinsaal Kiti Try Da, Nateeja Nikliyaa Mada Si....!!

Socha Soch Ke Soch Ne Soch Diti ...
Ohnu Samjh Ke Samjh To Samjhna Si ...
Bina Soch To Samjhiaa Jo, Pa Giya Ohi Puwaraa Si ...
Tinsaal Kiti Try Da, Nateeja Nikliyaa Mada Si....!!

Ik Aduri Kavita Vang Kahani...
Varke Upar Likhi Gai...
Wich Kitaba Ruldi Rehna, Mere Gittan Di Jo Ranni Si ...
Lakh Koshis Kiti, Hun Na Koi Chara Si...
Tinsaal Kiti Try Da, Nateeja Nikliyaa Mada Si....!!

Yaada De Vich Jiuna, Yaada De Sang Marna Dasgai...
Palla Khali Riha Ajj Tak, Yaada De Naal Bhargai Si...
"Changa Gall Karange Fir Kade...", Akhri Usda Lara Si ...
Tinsaal Kiti Try Da, Nateeja Nikliyaa Mada Si....!!

Ishq Bande Nu Kamla Karda, Galian De Wich Nachauda...
Ashiq Nu Dar-Dar Fere, Labda Nahi Takana Si ...
"Juggy" De Karma Wich Likhiya, Rabb Likhiya Lekh Niyaara Si....
Tinsaal Kiti Try Da, Nateeja Nikliyaa Mada Si....!!

:dts
 
Last edited:

Lally Apra

_love_punjab_love_me_
awesome :clap :clap :slap

ਮਹੀਨਾ ਚੜਿਆ ਜੂਨ ਦਾ, ਸਾਲ ਦੋ ਹਜਾਰ ਬਾਰਾ ਸੀ ...
ਤਿਨ ਸਾਲ ਕੀਤੀ ਟ੍ਰਾਈ ਦਾ, ਨਤੀਜਾ ਨਿਕਲਿਆ ਮਾੜਾ ਸੀ ....!!

natiza pyar de exam da c ya academic exam da.. :hassa

idan h likhda rhi juggi

meri feelings nu ida da majak :thappar

:n

& thks for likes:ghug2
 
JUGGY D

BACK TO BASIC
ਇਸ਼ਕ਼ ਇਸ਼ਕ਼ ਤਾ ਹਰ ਕੋਈ ਕਰਦਾ,ਇਸ਼ਕ਼ ਦੇ ਏਹੋ ਪੰਗੇ ਨੇ...
ਚੰਗੇ ਚੰਗੇ ਬੰਦੇ ਏਸੇ ਇਸ਼ਕ਼ ਨੇ ਸੂਲੀ ਟੰਗੇ ਨੇ.......
ਇਸ਼ਕ਼ ਵਸਾਵੇ ਘਰ ਨਾ ਕੋਈ , ਪਾਉਂਦਾ ਬਸ ਉਜਾੜਾ ਏ...
ਟ੍ਰਾਈ ਜਿੰਨੇ ਸਾਲ ਮਰਜ਼ੀ ਕਰਲੋ, ਨਤੀਜਾ ਨਿਕਲਦਾ ਮਾੜਾ ਏ.........

:lol2
 
waah g waah jd 22 g kamaal karti,pehli inning ch hi century maar diti

assi jihde layi jiyunde marde rahe

jihdi harr gall vich hami bharde rahe

jihde layi dhupa mania si,te poh magg vich thaarde rahe

oh tute hoye sheeshe di chamak si

assi jiss nu samjhe arshan da tara si

teen saal try kiti si natija niklya marra si
 
Top