Ajj Vi Main Jinda Haa Kisde lai ...???

JUGGY D

BACK TO BASIC



ਕਰਦੇ ਨੇ ਹੁਣ ਇਜ਼ਹਾਰ-ਏ-ਮੁਹਾਬਤ ...
ਸੱਜਣ ਮਾਰਕੇ ਤੁਰਗੇ ਸਾਨੂੰ ਜਿਸਦੇ ਲਈ ...
ਅੱਜ ਵੀ ਮੈਂ ਜਿੰਦਾ ਹਾਂ ਕਿਸਦੇ ਲਈ ....???

ਕਰਦੇ ਸੀ ਇੰਤਹਾ-ਏ-ਮੁਹਾਬਤ...
ਕਰਦਾ ਹਾਂ ਇੰਤਹਾ-ਏ-ਮੁਹਾਬਤ....
ਖੁਸ਼ ਰਿਹਣ, ਆਬਾਦ ਰਿਹਣ ਜਿਸਦੇ ਲਈ...
ਅੱਜ ਵੀ ਮੈਂ ਜਿੰਦਾ ਹਾਂ ਕਿਸਦੇ ਲਈ ....???

ਪਿਆਰ ਕੀਤਾ ਜ਼ਿੰਦਗੀ ਵਿਚ ....
ਇਕ ਤਰਫਾ ਨਸ਼ਾ ਹੀ ਅਜੀਬ ਸੀ ....
ਵਾਕਿਫ਼ ਨਹੀ 'ਉਹ' ਮਰਦੇ ਸੀ ਜਿਸਦੇ ਲਈ ....
ਅੱਜ ਵੀ ਮੈਂ ਜਿੰਦਾ ਹਾਂ ਕਿਸਦੇ ਲਈ ....???

ਛਡਕੇ ਨਾ ਤੁਰ ਜਾਣ ...
ਰਹ੍ਹ ਗਮ ਦੇ ਨਾ ਮੁੜ ਜਾਣ....
ਸਦਾ ਖੁਸ਼ ਰਿਹਣ ਡਰਦੇ ਸੀ ਜਿਸਦੇ ਲਈ....
ਅੱਜ ਵੀ ਮੈਂ ਜਿੰਦਾ ਹਾਂ ਕਿਸਦੇ ਲਈ ....???

ਇੰਤਜਾਰ ਸਿਰਫ ਸੀ ਹੁੰਦਾ ....
ਆਉਣ ਦਾ ਇੰਤਜਾਰ ਹੀ ਬਣ ਕੇ ਰਿਹ ਗਿਆ...
ਇਕ ਇਜ਼ਹਾਰ ਦਾ ਇੰਤਜਾਰ ਕਰਦਾ ਸੀ ਜਿਸਦੇ ਲਈ ....
ਅੱਜ ਵੀ ਮੈਂ ਜਿੰਦਾ ਹਾਂ ਕਿਸਦੇ ਲਈ ....???

ਪਿਆਰ ਘਟ ਨਹੀ ਸਕਦਾ...
ਉਸਦੇ ਲਈ " ਜੱਗੀ " ਤੇਰਾ ਪਿਆਰ ਮਿੱਟ ਨਹੀ ਸਕਦਾ....
ਅਨੇਕਾ ਦਰਾਂ ਤੇ ਮੱਥਾ ਟੇਕਿਆ ਸੀ ਜਿਸਦੇ ਲਈ ....
ਅੱਜ ਵੀ ਮੈਂ ਜਿੰਦਾ ਹਾਂ 'ਉਸਦੇ' ਲਈ...
ਹਾਂ ਸਿਰਫ 'ਉਸਦੇ' ਲਈ ....

-----------------------------------------------

Karde Ne Hun Izhaar-E-Mohabaat...
Sajjan Marke Turge Saanu Jisde Lai.....
Ajj Vi Main Jinda Haa Kisde Lai....??

Karde Si Inthaa-E-Mohabaat....
Karda Haa Inthaa-E-Mohaabaat....
Khush Rihan, Abaad Rihan Jisda Lai...
Ajj Vi Main Jinda Haa Kisde Lai....??

Piyaar Kita Zindagi Wich....
Ik Tarfaa Nashaa Hi Ajeeb Si...
Vakif Nai 'Oh' Marde Si Jisde Lai....
Ajj Vi Main Jinda Haa Kisde Lai....??

Chhadke Naa Turr Jaann...
Rahh Gum De Naa Murr Jaann....
Sadaa Khush Rihan Darde Si Jisde Lai....
Ajj Vi Main Jinda Haa Kisde Lai....??

Intzaar Sirf Si Hunda....
Aaaunn Da Intzaar Hi Banke Rehh Giyaa ....
Ik Izhaar Da Intzaar Karda Si Jisde Lai.....
Ajj Vi Main Jinda Haa Kisde Lai....??

Piyaar Ghat Nai Sakda....
Usde Lai " Juggy " Tera Piyaar Mitt Nahi Sakda ....
Anekaa Darraa Te Mathhaa Tekiyaa Si Jisde Lai....
Ajj Vi Main Jinda Haa 'Usde' Lai....
Haa Sirf 'Usde' Lai ....



 
Last edited:
meri veer...eh ki likh ditta...meri favorite ho gayi eh. puri classic type of theme hai eis wich...awesome jatinder...no words
:ginni : clap :wah :wah
 
Top