Majbooriyaan...

Parv

Prime VIP
ਕੁੱਜ ਮਜਬੂਰੀਆਂ ਨੇ ਰੋਕੀ ਰਖਿਆ ,
ਸਜਣਾਏਹ ਨਾ ਸਮਜੀ ਕੀ ਤੇਰੇ ਨਾਲ ਪਿਆਰ ਨਹੀ*,
ਸਦਰਾਂ ਬੜੀਆਂ ਨੇ ਦਿਲ ਵਿਚ ਜੋ ਕਹ ਨਾ ਹੋਵੇ*,ਸਜਣਾ ਬਿਨਾ ਤੇਰੇ ਵੀ ਨਾ ਸਾਡੇ ਤੋਂ ਰਹ ਹੋਵੇ,
*ਹੰਜੂਆਂ ਅਪਣਿਆ ਨੂ ਪਲਕਾਂ ਵਿਚ ਲੁਕਾ ਲਈ ਦਾ
*ਆਪਣੀਆਂ ਨੂ ਸਹਾਰਾ ਦੇਣ ਲਈ ਸਦਰਾਂ ਆਪਣੀਆਂ*ਨੂ ਮੁਕਆ ਲਈ ਦਾ ,..
 
Top