Main Rabb te nahi

ਮੈਥੋਂ ਬੋਲਾ ਵਿਚ ਹੋਰ ਧੋਖੇ ਰੱਖ਼ ਨਹੀਓ ਹੁੰਦੇ
ਐਡੀ ਗਲਤੀ ਨੂੰ ਮਾਫ਼ੀਆ ਦੇ ਹੱਕ ਨਹੀਓ ਹੁੰਦੇ
ਕਿਵੇ ਪਾਵੇ ਸੰਜੀਵ ਗੱਲ ਧੋਖੇ ਦੀਆ ਬਾਂਹਵਾ
ਨੀ ਮੈ ਰੱਬ ਤੇ ਨਹੀ ਜੋ ਤੈਨੂੰ ਮਾਫ਼ ਕਰੀ ਜਾਵਾ

Sent from my GT-I9300 using Tapatalk
 
Similar threads

Similar threads

Top