Maharaj Ranjit Singh - New TV Serial

JUGGY D

BACK TO BASIC
ਬਹੁਤ ਸਮੇ ਬਾਅਦ DD1 ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਨਾਟਕ ਸੁਰੂ ਕਰਨ ਜਾ ਰਿਹਾ ਹੈ !!:wah
ਇਹ ਨਾਟਕ ਵਿਸਾਖੀ (੧੪ ਅਪ੍ਰੈਲ )ਤੋ ਹਰ ਮਗਲਵਾਰ ਰਾਤ ੧੦ ਵਜੇ ਤੋ ੧੧ ਵਜੇ ਤਕ ਆਵੇਗਾ !!
ਇਸ ਵਿਚ ਰਾਜ ਬਬਰ ਨੇ ਮਹਾਰਾਜਾ ਰਣਜੀਤ ਸਿੰਘ ਦਾ ਕਿਰਦਾਰ ਅਦਾ ਕੀਤਾ ਹੈ !!
ਹੋਰ ਵੀ ਸਿਖੀ ਸਰੂਪ ਵਾਲੇ ਸਿਖਾਂ ਨੂ ਮੋਕਾ ਦਿਤਾ ਗਿਆ ਹੈ !! ਰਾਜ ਗਾਇਕ ਹੰਸ ਰਾਜ ਹੰਸ ਵੀ ਇਸ ਵਿਚ ਵਾਰਿਸ਼ ਸਾਹ ਦਾ ਕਿਰਦਾਰ ਨਿਭਾ ਰਿਹਾ ਹੈ !!
ਮੈਂ ਤਾ ਕਹਨਾ ਇਸ ਨਾਟਕ ਨਾਲ ਸਾਡੇ ਸਿਖ ਇਤਿਹਾਸ ਬਾਰੇ ਬਹੁਤ ਜਾਣਕਾਰੀ ਮਿਲੇਗੀ !!
ਸਭ ਤੋ ਵਾਦੀਆ ਗਲ ਇਹ ਨਾਟਕ dordarsan ਤੇ ਆ ਰਿਹਾ ਹੈ , ਇਸ ਨਾਲ ਇਹ ਹਰ ਪਿੰਡ-ਪਿੰਡ, ਹਰ ਘਰ-ਘਰ ਦੇਖਿਆ ਜਾ ਸਕਦਾ |
ਇਹ ਨਾਟਕ ੨੦੦੫ ਦਾ ਬਣ ਰਿਹਾ ਸੀ ਪਰ ਬਹੁਤ ਜਦੋ-ਜਹਿਦ ਬਾਅਦ ਹੁਣ ਦੇਖਣ ਨੂ ਮਿਲ ਰਿਹਾ |
ਸਾਨੂ ਟੇਮ ਕੱਡ ਕੇ ਇਹ ਨਾਟਕ ਜਰੁਰ ਦੇਖਣਾ ਚਾਹਿਦਾ !!:pop
ਤੁਸ਼ੀ ਇਸ ਵਾਰੇ ਕੀ ਕੇਹਦੇ ਹੋ??
 
Top