Lyrics Kade Dhup Kade Chaa ( Raula Pai Gaya )

→ ✰ Dead . UnP ✰ ←

→ Pendu ✰ ←
Staff member

Song: Kade dhup kade chaa ( ਕਦੇ ਧੁੱਪ ਕਦੇ ਛਾਂ )
Singer : Sukhi khan & Idu sharif
Movie: Raula pai gaya
Music :Ravinder Grewal


ਇਹ ਵਕਤ ਕਦੇ ਨੀ ਢਲਦਾ
ਦੁੱਖ ਸੁੱਖ ਨਾਲ ਨਾਲ ਚਲਦਾ
ਝੱਟ ਸੂਰਜ ਆਸਾਂ ਦਾ ਢਲਦਾ
ਕਦੇ ਧੁੱਪ ਕਦੇ ਛਾਂ ਮਿੱਤਰਾ
ਕਦੇ ਧੁੱਪ ਕਦੇ ਛਾਂ ਮਿੱਤਰਾ
ਦੁੱਖ ਸੁੱਖ ਨਾਲ ਨਾਲ ਚਲਦਾ
ਕਦੇ ਧੁੱਪ ਕਦੇ ਛਾਂ ਮਿੱਤਰਾ

ਕਦੇ ਫੁੱਲ ਕਦੇ ਹਥਿਆਰ ਦੁਨੀਆ
ਕਰ ਜੇ ਵਸਾ ਕੇ ਝੱਟ ਵਾਰ ਦੁਨੀਆ
ਇੱਥੇ ਕੋਈ ਨੀ ਭਰੋਸਾ ਪਲ ਦਾ
ਕਦੇ ਧੁੱਪ ਕਦੇ ਛਾਂ ਮਿੱਤਰਾ
ਦੁੱਖ ਸੁੱਖ ਨਾਲ ਨਾਲ ਚਲਦਾ
ਕਦੇ ਧੁੱਪ ਕਦੇ ਛਾਂ ਮਿੱਤਰਾ

ਵਿਕਦਾ ਹੈ ਪਾਣੀ ਇੱਥੇ ਖੂਨ ਡੁੱਲਦਾ
ਹੀਰਿਆਂ ਬਰਾਬਰ ਹੈ ਕੱਚ ਤੁਲਦਾ
ਸੋਨਾ ਵੇਖਿਆ ਮਿੱਟੀ 'ਚ ਰਲਦਾ
ਕਦੇ ਧੁੱਪ ਕਦੇ ਛਾਂ ਮਿੱਤਰਾ
ਦੁੱਖ ਸੁੱਖ ਨਾਲ ਨਾਲ ਚਲਦਾ
ਕਦੇ ਧੁੱਪ ਕਦੇ ਛਾਂ ਮਿੱਤਰਾ

ਆਸਾਂ ਦੇ ਬਣਾ ਕੇ ਮਹਿਲ ਕੀ ਖੱਟਿਆ
ਖੁਸ਼ੀ ਦੇ ਕੇ ਹਿਜਰਾਂ ਦਾ ਰੋਗ ਵੱਟਿਆ
ਦਿਲ ਰੋ-ਰੋ ਕੇ ਦੁੱਖ ਝੱਲਦਾ
ਕਦੇ ਧੁੱਪ ਕਦੇ ਛਾਂ ਮਿੱਤਰਾ
ਦੁੱਖ ਸੁੱਖ ਨਾਲ ਨਾਲ ਚਲਦਾ
ਕਦੇ ਧੁੱਪ ਕਦੇ ਛਾਂ ਮਿੱਤਰਾ​
 
Top