jo hoea

mannchahal

Mann (pb9h)
ਜਰੂਰੀ ਨਹੀ ਜਿਸ ਮੈਂ ਚਾਹੁੰਦਾ ਓਹ ਮੇਰਾ ਹੋਵੇ....
ਜਿਸ ਲਈ ਮੈਂ ਦਿਨ ਰਾਤ ਰੋਨਾ ਓਹ ਮੇਰੇ ਲਈ ਰੋਵੇ....
ਚਲ ਰੱਬਾ ਜੋ ਮੇਰੇ ਨਾਲ ਹੋਇਆ ਮੈਂ ਸਹਿ ਲਿਆ ਪਰ ....
ਓਸ ਨਾਲ ਨਾ ਕਰੀ ਕੀ ਪਤਾ ਓਸ ਕਮਲੀ ਤੋ ਜਰ ਹੋਵੇ ਨਾ ਹੋਵੇ
 
Top