ਯਾਰ

jaggi37

Member
ਉਹਨਾਂ ਨੂੰ ਨਫਰਤ ਨਹੀਂ ਸਾਡੇ ਨਾਲ ਪਰ ਪਿਆਰ ਵੀ ਨਹੀਂ ਹੈ,
ਸਭ ਕੁਝ ਹੈ ਮੇਰੇ ਕੌਲ ਬਸ ਓਹੀ ਯਾਰ ਨਹੀਂ ਹੈ,
ਉਹਦੇ ਆਉਣ ਦੀ ਉਮੀਦ ਤਾਂ ਨਹੀਂ,
ਪਰ ਕਿਵੇ ਕਹਿ ਦਿਆਂ ਕੇ ਓਹਦਾ ਇੰਤਜ਼ਾਰ ਨਹੀਂ ਹੈ,
ਮੇਰਾ ਯਾਰ ਮਿਲੇ ਮੈਨੂੰ ਓਸ ਵੇਲੇ ਜਦ ਨਾ ਦਿਨ ਹੋਵੇ ਨਾ ਰਾਤ ਹੋਵੇ,
ਓਦੋਂ ਮਧਮ ਜਿਹੀ ਬਰਸਾਤ ਹੋਵੇ ਇਕ ਉਹ ਹੋਵੇ ਇਕ ਮੈਂ ਹੋਵਾਂ,
ਤੇ ਨਾ ਮੁੱਕਣ ਵਾਲੀ ਬਾਤ ਹੋਵੇ ਬਸ ਤੁਰਦੇ ਰਹੀਏ ਓਹਨਾਂ ਰਾਹਾਂ ਤੇ,
ਜਿਥੇ ਪਿਆਰ ਹੋਵੇ ਤੇ ਬਸ ਦਿਲ ਦੀ ਗੱਲਬਾਤ ਹੋਵੇ |
 
Top