Lyrics Jiwan Maan - Lakeer - Vaade [Punjabi Font]

  • Thread starter userid97899
  • Start date
  • Replies 1
  • Views 1K
U

userid97899

Guest
=+=+=+=+=+=+=+=+=+=+=+=+=+=+=+=+=+
ਜੀਵਨ ਮਾਨ - ਲਕੀਰ - ਵਾਦੇ

ਆਵਾਜ - ਜੀਵਨ ਮਾਨ
ਗੀਤ ਦਾ ਨਾਮ - ਲਕੀਰ
ਕੈਸਿਟ ਦਾ ਨਾਮ - ਵਾਦੇ
=+=+=+=+=+=+=+=+=+=+=+=+=+=+=+=+=+

ਕਿੱਤਾ ਦਿੱਲੋ ਤੂੰ ਵੀ ਪਿਆਰ ਗੱਲ ਏਹ ਭੀ ਪੁਰੀ ਸੱਚ
ਮੇਰੇ ਦਿਲ ਵੱਚ ਰਹਿ ਗਈਆ ਸਦਰਾਂ ਨੇ ਲੱਖ
ਵਗੀ ਦੁੱਖਾ ਦੀ ਹਨੇਰੀ ਘਟਾ ਛਾ ਗਈ ਗੁੜੀ ਕਾਲੀ
ਮੇਰੇ ਲੇਖਾਂ ਚ ਲਕੀਰ , ਨਹੀ ਸੀ ਲਿੱਖੀ ਪਿਆਰ ਵਾਲੀ
ਮੇਰੇ ਲੇਖਾਂ ਚ ਲਕੀਰ , ਨਹੀ ਸੀ ਲਿੱਖੀ ਪਿਆਰ ਵਾਲੀ

ਮੈਨੂੰ ਪਤਾ ਮਾਫ ਹੋਣ ਵਾਲਾ ਮੇਰਾ ਨਹੀ ਗੁਨਾਹ
ਰਹਿ ਗਏ ਮੇਰੇ ਵੀ ਤਾ ਤੇਰੇ ਵਾਗੂ ਦਿਲ ਵਿੱਚ ਚਾਅ
ਤੈਨੂੰ ਛੱਡਣਾ ਵੀ ਕਿਹੜਾ ਗੱਲ ਮੇਰੇ ਲਈ ਸੁਖਾਲੀ
ਮੇਰੇ ਲੇਖਾਂ ਚ ਲਕੀਰ , ਨਹੀ ਸੀ ਲਿੱਖੀ ਪਿਆਰ ਵਾਲੀ
ਮੇਰੇ ਲੇਖਾਂ ਚ ਲਕੀਰ , ਨਹੀ ਸੀ ਲਿੱਖੀ ਪਿਆਰ ਵਾਲੀ

ਜਿੱਥੇ ਨਿਭਣਾ ਨਾ ਹੋਵੇ ਉੱਥੇ ਹੁੰਦਾ ਏਹ ਪਿਆਰ
ਪਤਝੜ ਵੀ ਤਾ ਆਉਦੀ ਸਦਾ ਰਹਿੰਦੀ ਨਾ ਬਹਾਰ
ਟੁੱਟ ਪੱਤਾ ਪੱਤਾ ਹੋਵੇ ਟੁੱਟ ਹੋਵੇ ਢਾਲੀ ਢਾਲੀ
ਮੇਰੇ ਲੇਖਾਂ ਚ ਲਕੀਰ , ਨਹੀ ਸੀ ਲਿੱਖੀ ਪਿਆਰ ਵਾਲੀ
ਮੇਰੇ ਲੇਖਾਂ ਚ ਲਕੀਰ , ਨਹੀ ਸੀ ਲਿੱਖੀ ਪਿਆਰ ਵਾਲੀ

ਵਸੇ ਦੁਨੀਆ ਦੋਨਾ ਦੀ ਅੱਜ ਹੋਕੇ ਭਾਵੇ ਵੱਖ
ਲੋਧੀਪੁਰੀਆ ਨੀ ਭੁੱਲਣਾ ਭੁੱਲ ਲਈ ਭਾਵੇ ਲੱਖ
ਤੇਨੂੰ ਭੁੱਲਣਾ ਨੀ ਹੇਪੀ ਭਾਵੇ ਸਾਲ ਲਾ ਲਈ ਚਾਲੀ
ਮੇਰੇ ਲੇਖਾਂ ਚ ਲਕੀਰ , ਨਹੀ ਸੀ ਲਿੱਖੀ ਪਿਆਰ ਵਾਲੀ
ਮੇਰੇ ਲੇਖਾਂ ਚ ਲਕੀਰ , ਨਹੀ ਸੀ ਲਿੱਖੀ ਪਿਆਰ ਵਾਲੀ​
 
Top