Lyrics Jiwan Maan - Dhokha - Vaade [Punjabi Font]

  • Thread starter Thread starter userid97899
  • Start date Start date
U

userid97899

Guest
=+=+=+=+=+=+=+=+=+=+=+=+=+=+=+=+=+
ਜੀਵਨ ਮਾਨ - ਧੌਖਾ - ਵਾਦੇ
ਆਵਾਜ - ਜੀਵਨ ਮਾਨ
ਗੀਤ ਦਾ ਨਾਮ - ਧੌਖਾ
ਕੈਸਿਟ ਦਾ ਨਾਮ - ਵਾਦੇ
=+=+=+=+=+=+=+=+=+=+=+=+=+=+=+=+=+

ਜਿਹੜੇ ਆਪਣਾ ਆਪਣਾ ਕਹਿੰਦੇ ਸੀ
ਜਿਹੜੇ ਵਿੱਚ ਸਾਹਾ ਸਾਹ ਲਹਿੰਦੇ ਸੀ
ਅਸੀ ਤੇਰੇ ਹਾ ਬਸ ਤੇਰੇ ਹਾ
ਗੱਲਾ ਮਿੱਠੀਆ ਮਾਰ ਭਰਮਾਉਦੇ ਨੇ
ਅਕਸਰ ਹੀ ਧੌਖਾ ਦੇ ਜਾਦੇ
ਜੋ ਬਹੁਤਾ ਪਿਆਰ ਜਤਾਉਦੇ ਨੇ
ਅਕਸਰ ਉਹ ਧੌਖਾ ਦੇ ਜਾਦੇ
ਜੋ ਬਹੁਤਾ ਪਿਆਰ ਜਤਾਉਦੇ ਨੇ


ਕੱਖਾ ਵਾਗੂੰ ਰੋਲਣ ਤੇ ਜੋ ਤੁੱਲ ਜਾਦੇ ਨੇ
ਕਰਕੇ ਵਾਦੇ ਉਮਰਾ ਦੇ ਜੋ ਭੁੱਲ ਜਾਦੇ ਨੇ
ਜੋ ਜਿਉਦੇ ਕਹਿੰਦੇ ਸਾਹਾ ਨਾਲ
ਫੇਰ ਉਹੀ ਦਿਲ ਦੇ ਭੇਤ ਲੁਕਾਉਦੇ ਨੇ
ਅਕਸਰ ਹੀ ਧੌਖਾ ਦੇ ਜਾਦੇ
ਜੋ ਬਹੁਤਾ ਪਿਆਰ ਜਤਾਉਦੇ ਨੇ
ਅਕਸਰ ਉਹ ਧੌਖਾ ਦੇ ਜਾਦੇ
ਜੋ ਬਹੁਤਾ ਪਿਆਰ ਜਤਾਉਦੇ ਨੇ

ਅਪਨਾ ਅਪਨਾ ਕਹਿ ਕੇ ਹੱਕ ਜਤਾਉਦੇ ਨੇ ਉਹ
ਬਣਕੇ ਦਿਲ ਦੀ ਧੜਕਨ ਨੇੜੈ ਆਉਦੇ ਨੇ ਉਹ
ਨਾ ਬੁੱਜਿਏ ਦਿਲ ਦੀਆ ਕਾਲੇਆ ਨੂੰ
ਜੋ ਦਰਦ ਜਗਾਉਦੇ ਨੇ
ਅਕਸਰ ਹੀ ਧੌਖਾ ਦੇ ਜਾਦੇ
ਜੋ ਬਹੁਤਾ ਪਿਆਰ ਜਤਾਉਦੇ ਨੇ
ਅਕਸਰ ਉਹ ਧੌਖਾ ਦੇ ਜਾਦੇ
ਜੋ ਬਹੁਤਾ ਪਿਆਰ ਜਤਾਉਦੇ ਨੇ


ਕੀ ਕਰੀਏ ਕਮਲਾ ਦਿਲ ਦੀ ਗੱਲ ਬੁੱਝਦਾ ਨਾ
ਦਿੱਲੀ ਵਾਲਾ ਸਾਬ ਕਹੇ ਕੁਝ ਸੁੱਜਦਾ ਨਾ
ਅਸੀ ਪਿਆਰ ਸਮਝ ਕੇ ਪੀ ਲੈਦੈ
ਜੋ ਜਹਿਰ ਪਿਲਾਉਦੇ ਨੇ
ਅਕਸਰ ਹੀ ਧੌਖਾ ਦੇ ਜਾਦੇ
ਜੋ ਬਹੁਤਾ ਪਿਆਰ ਜਤਾਉਦੇ ਨੇ
ਅਕਸਰ ਉਹ ਧੌਖਾ ਦੇ ਜਾਦੇ
ਜੋ ਬਹੁਤਾ ਪਿਆਰ ਜਤਾਉਦੇ ਨੇ​
 
Back
Top