Jio Sim

Dhillon

Dhillon Sa'aB™
Staff member
ਕੱਲ ਸਾਡੀ ਮੱਝ???? Jio ਦੀ sim ਖਾ ਗਈ ਤੇ ਹੁਣ unlimited ਦੁੱਧ ਦੇ ਰਹੀ ਏ ਤੇ unlimited ਗੌਹਾ ਕਰ ਰਹੀ ਹੈ..
ਅਸੀ ਡਾਕਟਰ ਨੂੰ ਬੁਲਾਇਆ ਕਹਿੰਦਾ ਇਹ ਤਾ ਹੁਣ ਮਾਰਚ ਤੱਕ ਇਹਦਾ ਹੀ ਕਰੂ
 
Top