Jaan

•-=»𝕎𝕒𝕣𝕣𝕚𝕠𝕣«=-•

•Speak little, do much•
ਇੱਕ ਦਿਨ ਇੱਕ ਆਸ਼ਿਕ ਚੰਦ ਨੂੰ ਕਹਿੰਦਾ ਕਿ...
“ ਇੱਕ ਵਾਰੀ ਤਾਂ ਦੱਸਦੇ ਮੇਰੀ ਜਾਨ ਕੀ ਕਰਦੀ ਆ ”

ਚੰਦ ਕਹਿੰਦਾ
- ਪਹਿਲੀ ਗੱਲ,ਮੈਂ ਤੇਰੇ ਪਿਉ ਦਾ ਨੌਕਰ ਨਹੀਂ ਆਂ,
- ਦੂਜੀ ਗੱਲ ਐਨੀ ਦੂਰ ਤੋਂ ਕੁੱਛ ਦਿਸਦਾ ਵੀ ਨਹੀਂ ਆਂ,
- ਤੇ ਤੀਜੀ ਗੱਲ ਏਹੋ ਜਿਹਾ ਕੰਜ਼ਰਖਾਨਾ ਧਰਤੀ ਤੇ ਹੀ ਰੱਖਿਆ ਕਰੋ, ਮੈਨੂੰ ਵਿੱਚ ਨਾ ਲਿਆਇਆ ਕਰੋ​
 
Top