Full Lyrics Hukam Da Yakka - Gippy Grewal - Narinder Batth - Desi Crew - Punjabi Font

[JUGRAJ SINGH]

Prime VIP
Staff member
ਕਹਿੰਦੇ ਜੀਹਨੂੰ ਬਾਠਾਂ ਵਾਲਾ।
ਮਿੱਠਾ ਜਿਹਾ ਹੱਸਦਾ ਗੱਬਰੂ।
ਰੱਖੇ ਨੇ ਥੋਕ ਚ ਵੈਰੀ ਤਾਂਵੀ ਘੁੱਗ ਵਸਦਾ ਗੱਬਰੂ।
ਰੱਖੇ ਨੇ ਥੋਕ ਚ ਵੈਰੀ ਤਾਂਵੀ ਘੁੱਗ ਵਸਦਾ ਗੱਬਰੂ
ਕਰਦਾ ਜਿਹੜਾ ਨਕਲ ਹੁਕਮ ਦੀ ਚਿੜੀਏ ਦਾ ਯਕਾ ਹੋਊ।
ਤੇਰੇ ਪਿੰਡ ਚਰਚਾ ਜੱਟ ਦਾ ਹੁੰਦਾ ਤਾਂ ਪੱਕਾ ਹੋਊ।
ਜਿਹੜਾ ਸਾਡਾ ਨੌਂ ਨਹੀਂ ਜਾਣਦਾ ਉਹ ਵੈਲੀ ਕੋਈ ਕੱਚਾ ਹੋਊ।
ਦਿਲ ਦੇਣਾ ਮਰਜ਼ੀ ਤੇਰੀ ਸੋਚੀ ਨਾ ਧੱਕਾ ਹੋਊ।
ਤੇਰੇ ਪਿੰਡ

ਗੱਬਰੂ ਆ ਡਸਕੀ ਡਸਕੀ ।
ਅਗਲੀ ਆ ਗੋਰੀ ਚਿੱਟੀ।
ਨਖਰੌ ਜਦ ਫੌਮ ਚ ਹੁੰਦੀ ।
ਸੁਣਦੀ ਸੱਤਵਿੰਦਰ ਬਿੱਟੀ।
ਨਖਰੌ ਜਦ ਫੌਮ ਚ ਹੁੰਦੀ ।ਸੁਣਦੀ ਸੱਤਵਿੰਦਰ ਬਿੱਟੀ।
ਵਜੇਗੀ ਸਾਡੇ ਆਲੀ ਮਗਨੇ ਦਾ ਠੱਪਾ ਹੋਊ।
ਤੇਰੇ ਪਿੰਡ ਚਰਚਾ ਜੱਟ ਦਾ ਹੁੰਦਾ ਤਾਂ ਪੱਕਾ ਹੋਊ।
ਜਿਹੜਾ ਸਾਡਾ ਨੌਂ ਨਹੀਂ ਜਾਣਦਾ ਉਹ ਵੈਲੀ ਕੋਈ ਕੱਚਾ ਹੋਊ।
ਦਿਲ ਦੇਣਾ ਮਰਜ਼ੀ ਤੇਰੀ ਸੋਚੀ ਨਾ ਧੱਕਾ ਹੋਊ।
ਤੇਰੇ ਪਿੰਡ

ਆਕੜ ਤੈਨੂੰ ਸੂਤ ਬੈਠਦੀ ਉਏ ਮੈਨੂੰ ਫਿੱਟ ਬਹਿੰਦੇ ਰੌਲੇ।
ਬਣ ਨੇ ਪਹਿਲੀ ਵਾਰੀ ਪ੍ਰੇਮੀ ਦੋ ਸੱਪ ਨਿਉਲੇ ।
ਬਣ ਨੇ ਪਹਿਲੀ ਵਾਰੀ ਓਏ ਪ੍ਰੇਮੀ ਦੋ ਸੱਪ ਨਿਉਲੇ ।
ਨੈਣਾਂ ਦੀ ਹਾਈਡ ਸੀਕ ਆ ਦੇਖੋ ਕਦ ਧੱਫਾ ਹੋਊ।
ਤੇਰੇ ਪਿੰਡ ਚਰਚਾ ਜੱਟ ਦਾ ਹੁੰਦਾ ਤਾਂ ਪੱਕਾ ਹੋਊ।
ਜਿਹੜਾ ਸਾਡਾ ਨੌਂ ਨਹੀਂ ਜਾਣਦਾ ਉਹ ਵੈਲੀ ਕੋਈ ਕੱਚਾ ਹੋਊ।
ਦਿਲ ਦੇਣਾ ਮਰਜ਼ੀ ਤੇਰੀ ਸੋਚੀ ਨਾ ਧੱਕਾ ਹੋਊ।
ਤੇਰੇ ਪਿੰਡ

ਮੋਟੀ ਅੱਖ ਦੇਖ ਕੁੜੀ ਦੀ ਹੌਂਕਾ ਭਰਦੇ ਨੇ ਚੀਨੀ।
Famous ਆ ਕੂਮ ਕਲਾਂ ਵੱਲ
ਓਏ ਗਿੱਪੀ ਦੀ ਟੌਹਰ ਸ਼ੌਕੀਨੀ ।
Famous ਆ ਕੂਮ ਕਲਾਂ ਵੱਲ ਓਏ ਗਿੱਪੀ ਦੀ ਟੌਹਰ ਸ਼ੌਕੀਨੀ ।
ਲਿਖਿਆ ਹੋਊ ਗੀਤ ਬਾਠ ਦਾ ਭਰਿਆ ਹਰ ਟੱਪਾ ਹੋਊ।
ਤੇਰੇ ਪਿੰਡ ਚਰਚਾ ਜੱਟ ਦਾ ਹੁੰਦਾ ਤਾਂ ਪੱਕਾ ਹੋਊ।
ਜਿਹੜਾ ਸਾਡਾ ਨੌਂ ਨਹੀਂ ਜਾਣਦਾ ਉਹ ਵੈਲੀ ਕੋਈ ਕੱਚਾ ਹੋਊ।
ਦਿਲ ਦੇਣਾ ਮਰਜ਼ੀ ਤੇਰੀ ਸੋਚੀ ਨਾ ਧੱਕਾ ਹੋਊ।
ਤੇਰੇ ਪਿੰਡ

ਦਿਲ ਦੇਣਾ ਮਰਜ਼ੀ ਤੇਰੀ
ਸੋਚੀ ਨਾ ਧੱਕਾ ਹੋਊ।
ਤੇਰੇ ਪਿੰਡ
 
Top