Lyrics ਪ੍ਰਭ ਗਿੱਲ - ਪੱਕੇ ਅਮਰੀਕਾ ਵਾਲੇ - ਬਿੱਟੂ ਚੀਮਾਂ

ਪ੍ਰਭ ਗਿੱਲ - ਪੱਕੇ ਅਮਰੀਕਾ ਵਾਲੇ - ਬਿੱਟੂ ਚੀਮਾਂ

ਦੇਸੀ ਕਰੂ (x4)

ਐਵੇਂ ਝੱਲੀਏ ਨਾ ਝੱਲ ਬਹੁਤਾ ਕਰ ਨੀ
ਥੋੜ੍ਹਾ ਰੱਬ ਦੇ ਰੰਗਾਂ ਕੋਲੋਂ ਡਰ ਨੀ (x2)
ਲਿਖਿਆ ਤੇ ਜ਼ੋਰ ਨੀ ਕਿਸੇ ਦਾ ਚਲਦਾ
ਕਿੱਥੇ ਰੱਖਣਾ ਏ ਕਿਹਨੂੰ ਮਰਜੀ ਏ ਰੱਬ ਦੀ

ਜੱਟ ਵਾਅਦਿਆ ਦਾ ਪੱਕਾ ਨਾ ਗਵਾ ਕੇ ਬਹਿ ਜਾਵੀ
ਨੀ ਫਿਰੇ ਪੱਕੇ ਅਮਰੀਕਾ ਵਾਲੇ ਤੂੰ ਲੱਭਦੀ
ਵਾਅਦਿਆ ਦਾ ਪੱਕਾ ਨਾ ਗਵਾ ਕੇ ਬਹਿ ਜਾਵੀ
ਨੀ ਫਿਰੇ ਪੱਕੇ ਅਮਰੀਕਾ ਵਾਲੇ ਤੂੰ ਲੱਭਦੀ
ਹੋਏ ਹੌੲੈ

ਫਿਰੇ ਪੱਕੇ ਅਮਰੀਕਾ ਵਾਲੇ ਤੂੰ ਲੱਭਦੀ (x2)

ਵਹੁਤੇ ਮਾਸੀਆਂ ਦੇ ਪਿੰਡ ਤੇਰੇ ਵੱਧ ਗਏ ਆ ਗੇੜੇ
ਅਸੀ ਜਾਣਦੇ ਜਰੂਰੀ ਤੈਨੂੰ ਕੰਮ ਆ ਨੀ ਜਿਹੜੇ
ਜਾਣਦੇ ਜਰੂਰੀ ਤੈਨੂੰ ਕੰਮ ਆ ਨੀ ਜਿਹੜੇ
ਓ ਫਿਰੇ ਮੈਰਿਜ ਬਿਊਰੋ ਵਾਲਿਆਂ ਨਾ ਟੱਕਰੀ
ਨੀ ਤੈਨੂੰ ਕੌਣ ਸਮਜਾਵੇ ਸੈਂਟੀ ਹੋਈ ਲੱਗਦੀ

ਜੱਟ ਵਾਅਦਿਆ ਦਾ ਪੱਕਾ ਨਾ ਗਵਾ ਕੇ ਬਹਿ ਜਾਵੀ (x2)
ਹੋਏ ਹੌਏਏ

ਫਿਰੇ ਪੱਕੇ ਅਮਰੀਕਾ ਵਾਲੇ ਤੂੰ ਲੱਭਦੀ (x2)

ਤੇਰੇ ਵੱਧ ਗਏ ਬਹਾਨੇ ਤੇਰੇ ਵੱਸ ਦੀ ਨੀ ਗੱਲ
ਕਿੱਥੇ ਦੇਖਦੇ ਏ ਮਾੜੇ ਮੋਟੇ ਬੰਦਿਆ ਦੇ ਵੱਲ (x2)
ਨੀਂਦ ਕੱਚੀਆਂ ਚ ਡੋਲਾਰਾ ਦੇ ਦੇਖੇ ਸੁਪਨੇ
ਨੀ ਐਵੇਂ ਫੋਕੀ ਬੱਲੇ ਬੱਲੇ ਪਿੱਛੇ ਫਿਰੇ ਭਜਦੀ

ਜੱਟ ਵਾਅਦਿਆ ਦਾ ਪੱਕਾ ਨਾ ਗਵਾ ਕੇ ਬਹਿ ਜਾਵੀ
ਨੀ ਫਿਰੇ ਪੱਕੇ ਅਮਰੀਕਾ ਵਾਲੇ ਤੂੰ ਲੱਭਦੀ
ਵਾਅਦਿਆ ਦਾ ਪੱਕਾ ਨਾ ਗਵਾ ਕੇ ਬਹਿ ਜਾਵੀ
ਨੀ ਫਿਰੇ ਪੱਕੇ ਅਮਰੀਕਾ ਵਾਲੇ ਤੂੰ ਲੱਭਦੀ (X2)
ਹੋਏ ਹੌੲੈ

ਸਾਡਾ ਮੋੜਕੇ ਵਿਚੋਲਾ ਮਾੜੀ ਕੀਤੀ ਤੂੰ ਰਕਾਨੇ
ਏਸ ਗ਼ਲਤੀ ਦੇ ਆਪੇ ਨੀ ਤੂੰ ਭਰੇਗੀ
ਗ਼ਲਤੀ ਦੇ ਆਪੇ ਨੀ ਤੂੰ ਭਰੇਗੀ (x2)

ਜਦੋ ਬਿੱਟੂ ਚੀਮੇ ਦਾ ਤੂੰ ਦਿਲ ਤੋੜਿਆ
ਮੈਂ ਕਿਹਾ ਡਾਇਰੀ ਉੱਤੇ ਲਿਖ ਲੈ ਤਾਰੀਕ ਅੱਜ ਦੀ

ਜੱਟ ਵਾਅਦਿਆ ਦਾ ਪੱਕਾ ਨਾ ਗਵਾ ਕੇ ਬਹਿ ਜਾਵੀ
ਨੀ ਫਿਰੇ ਪੱਕੇ ਅਮਰੀਕਾ ਵਾਲੇ ਤੂੰ ਲੱਭਦੀ
ਵਾਅਦਿਆ ਦਾ ਪੱਕਾ ਨਾ ਗਵਾ ਕੇ ਬਹਿ ਜਾਵੀ
ਨੀ ਫਿਰੇ ਪੱਕੇ ਅਮਰੀਕਾ ਵਾਲੇ ਤੂੰ ਲੱਭਦੀ (X3)
ਹੋਏ ਹੌੲੈ​

Jaswal/013
 
Last edited:
Top