facebook

Lally Apra

_love_punjab_love_me_
ਇ ਹ.. facebook.. ਦੇ ..ਪੰਗੇ. |
ਕਿਸੇ ਲਈ ਮਾੜੇ, ਕਿਸੇ ਲਈ ਚੰਗੇ |

ਕਿਸੇ ..ਨਾਲ.. ਤਾ.. facebook ਤੇ ਵੀ ਫਸਦੀ ਨਹੀ ਕੁੜੀ |
ਆਪਣੇ cell phone ਦਾ number ਵੀ ਦਸਦੀ ਨਹੀ ਕੁੜੀ |

ਕਿਸੇ ਨਾਲ ਜਿੰਨੀਆਂ ਨਾਲ ਗੱਲ ,ਗੱਲ ਬਣੀ facebook ਤੋ |
ਮੇਰੀ ਕਿਸੇ ਨਾਲ ਹੈ ਨਹੀ ਗੱਲ,ਹਰੇਕ ਕਹਿੰਦਾ ਆਪਣੇ ਮੁੱਖ ਤੋਂ |

ਕੋਈ ਤਾ facebook ਨੂੰ ਹੀ ਆਪਣਾ ਬਣਾਉਣਾ ਵਿਚੋਲਾ ਚਾਹੁੰਦਾ |
ਪਰ ..ਕੋਈ.. ਕੋਈ.. ਤਾ facebook ਤੇ ਰੱਖਣਾ ਓਹਲਾ ਚਾਹੁੰਦਾ |

ਇੱਦਾ ਦੀਆਂ ਗੱਲਾਂ ਨਾਲ ਟੈਂਨਸ਼ਨਾ ਵਿਚ ਲਾਲੀ ਪਾਇਆ ਕੁੜੀਆਂ ਨੇ |
..ਸੱਚੀਂ ..ਮਿੱਤਰੋ. ਇਸੇ ਕਰਕੇ ਸ਼ੇਅਰ ਇਹ ਲਿਖਵਾਇਆ ਕੁੜੀਆਂ ਨੇ |
.

by Lally Apra


 
Ginni%20Singh.gif
dr.gif
 
Top