ਕਿਸੇ ਨੂੰ ਚਾਹਣ ਨਾਲ ਕੋਈ ਆਪਣਾ ਨਹੀ ਹੁੰਦਾ ..

minder

Member
ਗਿਲਾ ਹੈ ਮੇਰੀਆ ਅੱਖਾ ਨੂੰ ਵੀ ਰੱਬ ਨਾਲ ...

ਪਰ ਦੁਆਵਾਂ ਨਾਲ ਪੂਰਾ ਹਰ ਸੱਪਨਾ ਨਹੀ ਹੁੰਦਾ ...

ਕਿਵੇ ਸਮਝਾਵਾਂ ਇਹ ਗੱਲ ਆਪਣੇ ਦਿੱਲ ਨੂੰ ...

ਕਿ ਕਿਸੇ ਨੂੰ ਚਾਹਣ ਨਾਲ ਕੋਈ ਆਪਣਾ ਨਹੀ ਹੁੰਦਾ ..



name:unnown
 
Top