ਫਿਰ ਸਾਹਿਬਾਂ ਬਣੀ ਭਰਾਵਾਂ di

dardekhuda

New member

ਗੱਲ ਉਸ ਸਮੇ ਦੀ ਹੇ ਜਦੋ ਮੈ ਪਰਦੇਸ ਜਾਣ ਦੀ ਉਮੀਦ ਲੈ ਕੇ ਪਿੰਡ ਤੋ ilets ਕਰਨ ਲਈ ਜਾਣ ਲੱਗ ਪਿਆ | ਪਰ ਮੈਨੂੰ ਇਹ ਨਹੀ ਪਤਾ ਸੇ ਕੇ ਕਿਸਮਤ ਇਸ ਮੋੜ ਤੇ ਲਿਆ ਕੇ ਖੜਾ ਕਰ ਦੇਵੇਗੀ | ਜਦੋ ਮੈ ਪਹਲੇ ਦਿਨ ਕਲਾਸ ਲਾਉਣ ਲਈ ਅੰਦਰ ਜਾਣ ਲਗਿਆ ਤਾ ਮੇਰਾ ਸ਼ਮਾਨਾ ਇਕ ਕੁੜੀ ਨਾਲ ਹੋ ਗਿਆ ਮੈ ਚੁਪ ਕਰਕੇ ਆਪਣੀ ਕਲਾਸ ਵਿਚ ਚਲ ਪਿਆ ਓਹ ਪਤਾ ਨੀ ਮੇਰੇ ਤੇ ਕੀ ਜਾਦੂ ਕਰ ਗੀ ਮੈ ਸਾਰਾ ਦਿਨ ਓਸ ਦੇ ਵਿਚ ਹੀ ਗੁਮ ਰਿਹਾ | ਜਦੋ ਮੈ ਘਰ ਵਾਪਿਸ ਆਨ ਲਗਿਆ ਤਾ ਦੇਖਿਆ ਤਾ ਓਹ ਕਿਸੇ ਮੁੰਡੇ ਨਾਲ ਬੱਸ ਚੜਨ ਲਈ ਜਾ ਰਹੀ ਸੀ ਅਚਾਨਕ ਮੇਰੇ ਦੋਸਤ ਦਾ ਫੋਨ ਆ ਗਿਆ ਮੈ ਓਸ ਦੇ ਸੁਪਨੇ ਵਿਚੋ ਬਾਹਰ ਆ ਗਿਆ ਦੂਸਰੇ ਦਿਨ ਜਦੋ ਮੈ ਆਸ ਲੈ ਕੇ ਕਲਾਸ ਲਾਉਣ ਗਿਆ ਮੇਰੇ ਕੁਛ ਦੋਸਤ ਬਣ ਗਏ ਮੈ ਫਿਰ ਓਸ ਕੁੜੀ ਦਾ ਜਿਕਰ ਓਹਨਾ ਸਾਮਨੇ ਕੀਤਾ ਤਾ ਪਤਾ ਚਲਾ ਕੇ ਓਹ ਮੁੰਡਾ ਕੱਲ ਜੋ ਉਸ ਨਾਲ ਜਾ ਰਿਹਾ ਸੀ ਓਹ ਓਸ ਦਾ ਭਰਾ ਸੀ | ਹਰ ਰੋਜ ਓਹ ਮੇਰੇ ਵਲ ਵੇਖ ਦੀ ਮੈ ਓਸ ਨੂ ਅੰਜਾਨ ਕਰ ਦਿੰਦਾ ਫਿਰ ਮੈਨੂੰ ਮੇਰੇ ਦੋਸਤ ਦਸਣ ਲਗੇ ਕੇ ਓਹ ਕੁੜੀ ਤੇਨੂੰ ਦੇਖਦੀ ਸੀ| ਮੈਨੂੰ ਮੇਰੇ ਮਨ ਵਿਚ ਮੇਹੂਸ ਹੋਣ ਲਗਿਆ | ਓਹ ਮੇਨੂ ੨੦ ਦਿਨ ਵੇਖ ਦੀ ਫਿਰ ਮੈ ਦੋਸਤਾ ਦੇ ਦਸਣ ਤੇ ਓਸ ਨੂੰ ਵੇਖਣ ਲੱਗ ਪਿਆ |
ਇਕ ਦੋ ਬਾਰ ਓਸ ਨੂੰ ਆਪਣੇ ਗੱਲ ਦਸਣ ਦੇ ਕੋਸ਼ਿਸ ਕੀਤੀ ਪਰ ਮੈ ਡਰ ਜਾਂਦਾ | ਇਕ ਦਿਨ ਮੈ ਹਿਮਤ ਕਰੇਕੇ ਓਸ ਨੂੰ ਆਪਣੇ ਦਿਲ ਦੀ ਗਲ ਕਹ ਦਿਤੀ ਫਿਰ ਓਹ ਮੇਰੇ ਮੁਹ੍ਹ ਵਿਚੋ ਇਸ ਤਰਾ ਦੀ ਗਲ ਸੁੰਨ ਕੇ ਹਰਾਨ ਹੋ ਗਈ |ਓਸ ਨੇ ਮੈਨੂੰ ਨਾ ਕਰ ਦਿਤੀ ਮੇਰਾ ਰੋਨਾ ਨਿਕਲ ਗਿਆ | ਮੈ ਵਾਪਿਸ ਘਰ ਨੂੰ ਆ ਗਿਆ ਮੈ ਬਹੁਤ ਦੁਖੀ ਸੀ | ਮੈ ਅਗਲੇ ਦਿਨ ਆਸ ਰਖ ਕੇ ਗਿਆ ਕੇ ਅੱਜ ਮੈਨੂੰ ਹਾਂ ਕਰ ਦੇਵੇ ਮਗਰ ਓਹ ਕਲਾਸ ਲਾਉਣ ਨਹੀ ਆਈ ਮੈ ਬਹੁਤ ਦੁਖੀ ਹੋ ਗਿਆ ਤੇ ਘਰ ਮੁੜ ਆਇਆ ਅਗਲੇ ਦਿਨ ਛੁਟੀ ਸੀ ਓਸ ਤੋ ਅਗਲੇ ਦਿਨ ਮੈ ਨਾ ਜਾ ਸਕਿਆ ਇਕ ਫਿਰ ਮੈ ਓਥੇ ਚਲਾ ਗਿਆ ਓਹ ਓਸ ਦਿਨ ਆਈ ਹੋਈ ਸੀ ਮੈ ਓਸ ਨਾਲ ਅਖ ਵੀ ਨਹੀ ਮਿਲਾ ਸਕਿਆ ਤਾ ਓਸ ਨੂੰ ਓਸ ਦੇ sahee ਨੇ ਮੇਰੇ ਬਾਰੇ ਓਸ ਨੂੰ ਦੱਸ ਦਿਤਾ| ਮੈ ਹੁਣ ਓਸ ਵਲ ਦੇਖਣ ਲਗਿਆ ਓਹ ਮੇਰੇ ਵਲ ਦੇਖਣ ਲਗੀ ਮੈ ਓਸ ਨੂੰ ਅੱਜ ਫਿਰ ਮਿਲਣਾ ਸੀ | ਕਿਸੇ ਵੇ ਹਾਲਤ ਵਿਚ ੧ ਵੱਜ ਗਿਆ ਛੁਟੀ ਹੋ ਗਈ ਮੈ ਰਸਤੇ ਵਿਚ ਖਾਦ ਗਿਆ ਅਚਾਨਕ ਮੈਨੂੰ ਕੁਛ ਅਵਾਜ ਮੇਹੂਸ ਹੋਏ ਮੈਨੂੰ ਕੋਈ ਓਹੇ ਓਹੇ ਕਹ ਕੇ ਅਵਾਜ ਮਾਰ ਰਿਹਾ ਸੀ ਤਾ ਮੈ ਦੇਖਿਆ ਓਸ ਦਾ ਭਰਾ ਸੀ ਓਸ ਨਾਲ ੭-੮ ਹੋਰ ਮੁੰਡੇ ਸਨ ਓਹਨਾ ਨੇ ਮੇਨੂ ਘੇਰ ਲਿਆ ਤੇ ਪੁਛਣ ਲਾਗੇ ਤੂ ਮੇਰੇ ਭੇਣ ਨੂੰ ਓਸ ਦਿਨ ਕੀ ਕੇਹਾ ਸੀ ਮੈ ਸਾਫ਼ ਮੁਕਰ ਗਿਆ ਕੇ ਮੇ ਕੁਛ ਨਹੀ ਕੇਹਾ ਏਹਨੇ ਸਮੇ ਨੂੰ ਓਹ ਓਥੇ ਆ ਗਏ ਤਾ ਓਸ ਦੇ ਭਰਾ ਨੇ puchya ਕੇ ਇਹ ਓਹ ਆ ਤਾ ਓਸ ਨੇ ਹੇ ਕਹ ਦਿਤਾ ਫਿਰ ਓਹ ਚਲੀ ਗਏ ਫਿਰ ਓਹਨਾ ਨੇ ਮੇਨੂੰ ਇਹ ਕਹ ਕੇ ਜਾਣ ਦਿਤਾ ਕੇ ਅਗੇ ਤੋ ਇਹ ਗਲਤੀ ਨਾ ਹੋਵੇ ਨਹੀ ਤਾ
 
Last edited by a moderator:
Top