ਇਕ ਮੁੰਡੇ ਕੋਲ ਯਮਰਾਜ ਆਇਆ

Yaar Punjabi

Prime VIP
ਇੱਕ ਦਿਨ ਇਕ ਮੁੰਡੇ ਕੋਲ ਯਮਰਾਜ ਆਇਆ ਤੇ ਕਹਿੰਦਾ ਕੇ ਚੱਲ ਅੱਜ ਤੇਰਾ ਆਖਰੀ ਦਿਨ ਏ
ਪਰ ਮੁੰਡੇ ਨੇ ਜਾਣ ਤੋ ਮਨਾ ਕਰ ਦਿੱਤਾ
ਪਰ ਯਮਰਾਜ ਕਹਿੰਦਾ ਕੇ ਮਰਨ ਵਾਲਿਆ ਦੀ ਲਿਸਟ ਚ ਅਗਲਾ ਨਾਮ ਤੇਰਾ ਏ
ਫੇਰ ਮੁੰਡਾ ਕਹਿੰਦਾ ਕੇ ਮੈ ਕਿ ਮੈ ਇੱਕ ਸ਼ਰਤ ਤੇ ਜ਼ਾਵਾਗਾਂ ਮੈ ਤੈਨੂੰ ਕੁਛ ਖਾਣ ਨੂੰ ਦੇਣਾ ਏ
ਯਮਰਾਜ ਕਹਿੰਦਾ ਠੀਕ ਏ ਦੇ
ਮੁੰਡਾ ਉਹਨੂੰ ਰੋਟੀ ਚ ਨੀਦ ਦੀਆ ਗੋਲਿਆ ਦੇ ਦਿੰਦਾ ਏ
ਯਮਰਾਜ਼ ਬੇਹੋਸ ਹੋ ਜ਼ਾਦਾ ਏ
ਫੇਰ ਮੁੰਡਾ ਆਪਣਾ ਨਾ ਕੱਟ ਕੇ ਸਭ ਤੋ ਥੱਲੇ ਲਿਖ ਦੇਦਾਏ
ਜਦੋ ਯਮਰਾਜ ਉੱਠਦਾ ਏ ਤਾ ਉਹ ਮੁੰਡੇ ਨੂੰ ਕਹਿੰਦਾ ਏ ਕੀ ਤੂੰ ਮੈਨੂੰ ਕੀ ਖਾਣ ਨੂੰ ਦਿੱਤਾ ਮੈਨੁੰ ਬਹੁਟ ਵਧਿਆ ਨੀਂਦ ਆਇ
ਹੁਣ ਮੈ ਤੈਨੂੰ ਛੱਡਦਾ ਹਾਂ ਤੇ ਲਿਸਟ ਹੇਠਾ ਤੋ ਸੁਰੂ ਕਰਦਾ ਆ
ਸਿੱਖਿਆ :_ ਮੋਂਤ ਤੋ ਕੋਇ ਨਹੀ ਬਚ ਸਕਦਾ_____
 
tolu

New member
:bony

Top