ਧਰਤੀ ਤੇ ਸਭ ਦੀ1 ਕਹਾਣੀ ਹੈ

*Amrinder Hundal*

Hundal Hunterz
ਇਕ 24 ਸਾਲ ਦਾ ਮੁੰਡਾ ਟਰੇਨ ਦੀ ਖਿੜਕੀ ਚੋ ਬਾਹਰ ਵੇਖ ਕੇ ਕਹਿੰਦਾ- " ਡੈਡੀ ਵੇਖੋ ਦਰਖਤ ਅਪਣੇ ਨਾਲ ਜਾ ਰਿਹੇ ਨੇ "
ਉਸਦਾ ਡੈਡੀ ਹਸਿਆ
ਨਾਲ ਹੀ ਇਕ ਨਵ-ਵਿਵਾਹਿਤ ਜੋੜਾ ਇਹ ਵੇਖ ਰਿਹਾ ਸੀ
ਉਨ੍ਹਾ ਨੂੰ ਉਸ ਦੇ 24 ਸਾਲ ਦੇ ਮੁੰਡੇ ਵਲ ਵੇਖਿਆ ਤੇ ਉਸਦੇ ਬਚਪਨੇ ਤੇ ਦਇਆ ਆਈ
ਅਚਾਨਕ ਮੁੰਡਾ ਹੈਰਾਨੀ ਨਾਲ ਡੇਡੀ ਉਹ ਵੇਖੋ ਬੱਦਲ ਅਪਣੇ ਨਾਲ ਜਾ ਰਿਹੇ ਨੇ.....
ਜੋੜੇ ਤੋ ਰਿਹਾ ਨਾ ਗਿਆ ਤੇ ਉਸਦੇ ਬੁੜੇ ਪਿਉ ਨੂੰ ਕਹਿਤਾ- ਤੁਸੀ ਅਪਣੇ ਮੁੰਡੇ ਨੁੰ ਇਕ ਚੰਗੇ ਡਾਕਟਰ ਨੁੰ ਵਿਖਾਉ...
ਬਜੁਰਗ ਹਸਿਆ ਤੇ ਕਿਹਾ:- ਅਸੀ ਹੁਣੇ ਹਸਪਤਾਲ ਤੋ ਹੁਣੇ ਆਏ ਹਾ , ਮੇਰਾ ਮੁੰਡਾਜਨਮ ਤੋ ਅੰਨਾ ਸੀ ਅੱਜ ਉਸ ਨੂੰ ਅੱਖਾ ਮਿਲੀਆਂ ਨੇ.... !!
ਸਿਖਿਆ - ਇਸ ਧਰਤੀ ਤੇ ਸਭ ਦੀ ਅਪਣੀ ਇਕ ਕਹਾਣੀ ਹੈ।। ਜਦੋ ਤਕ ਤੁਸੀ ਸਚ ਨਹੀ ਜਾਣ ਲੈਦੇ ਕਿਸੇ ਨੂੰ ਪਰਖਣ ਦੀ ਕੋਸਿਸ਼ ਨਾ ਕਰੋ,
ਸਚ ਜਾਣ ਕੇ ਤੁਸੀ ਹੈਰਾਨ ਹੋ ਸਕਦੇ ਹੋ..
 

Gill 22

Elite
pehla font hr c..........hun story reaad kitti .......sahi keha...ਜਦੋ ਤਕ ਤੁਸੀ ਸਚ ਨਹੀ ਜਾਣ ਲੈਦੇ ਕਿਸੇ ਨੂੰ ਪਰਖਣ ਦੀ ਕੋਸਿਸ਼ ਨਾ ਕਰੋ
 

DAVINDER MAAN

New member
ਮੈਂ ਕਦੇ ਫਾਲਤੂ ਬੈਠਾ ਨਾ ਕਨਟੀਨਾ ਤੇ,
ਉਹਦੇ ਟੌਮੀ ਲਿਖਿਆ ਹੁੰਦਾ ਨੇਫ ਜੀਨਾਂ ਤੇ, ਦਿਲ ਕਰਦਾ ਉਹਨੂੰ ਟੱਕਰਾਂ ਬਰਾਬਰ ਦਾ ਹੋ ਕੇ, ਪਰ ਬਹੁਤੇ ਲੋਨ ਨਹੀਂ ਮਿਲਦੇ ਘੱਟ ਜ਼ਮੀਨਾਂ ਤੇ, ਉਹ ਖੜੀ ਪੰਪ ਤੇ ਟੈਕੀ ਫੁਲ ਕਰਾਉਂਦੀ ਆ,
ਦੱਸਦੀ ਮੂਰਲੀ ਟਾਕੀ ਖੜ੍ਹਾਂ ਰਗੇਟਾ ਜਾਵੇ ਜੀ,
ਮੈਂ ਰਾਹੀਂ ਮਿੰਨੀ-ਬੱਸ ਦਾ ਸ਼ੌਕੀ ਪੜ੍ਹਨੇ ਦਾ,
ਉਹਦੀ ਚਿੱਟੀ ਲੈਂਸਰ ਵੱਡਦੀ ਜਾਂਦੀ ਫਾਹੇ ਜੀ,
__________sarpanch maan bangi wala
 
Last edited by a moderator:

*Sippu*

*FrOzEn TeARs*
ਮੈਂ ਕਦੇ ਫਾਲਤੂ ਬੈਠਾ ਨਾ ਕਨਟੀਨਾ ਤੇ,
ਉਹਦੇ ਟੌਮੀ ਲਿਖਿਆ ਹੁੰਦਾ ਨੇਫ ਜੀਨਾਂ ਤੇ, ਦਿਲ ਕਰਦਾ ਉਹਨੂੰ ਟੱਕਰਾਂ ਬਰਾਬਰ ਦਾ ਹੋ ਕੇ, ਪਰ ਬਹੁਤੇ ਲੋਨ ਨਹੀਂ ਮਿਲਦੇ ਘੱਟ ਜ਼ਮੀਨਾਂ ਤੇ, ਉਹ ਖੜੀ ਪੰਪ ਤੇ ਟੈਕੀ ਫੁਲ ਕਰਾਉਂਦੀ ਆ,
ਦੱਸਦੀ ਮੂਰਲੀ ਟਾਕੀ ਖੜ੍ਹਾਂ ਰਗੇਟਾ ਜਾਵੇ ਜੀ,
ਮੈਂ ਰਾਹੀਂ ਮਿੰਨੀ-ਬੱਸ ਦਾ ਸ਼ੌਕੀ ਪੜ੍ਹਨੇ ਦਾ,
ਉਹਦੀ ਚਿੱਟੀ ਲੈਂਸਰ ਵੱਡਦੀ ਜਾਂਦੀ ਫਾਹੇ ਜੀ,
__________sarpanch maan bangi wala
Sarpanch sahib story naal ah tommy , mini bus da ki lehna dehna :-?
 
Top