RaviSandhu
SandhuBoyz.c0m
ਕਿੰਨੇ ਔਖੇ ਹੋ ਕੇ ਸੁੱਨੇ ਦਿਲ ਨੂੰ ਆਬਾਦ ਕੀਤਾ,
ਕੀ ਦੱਸਾਂ ਅੱਜ ਤੇਨੂੰ ਕਿੰਨੀ ਵਾਰੀ ਯਾਦ ਕੀਤਾ।
ਸਾਨੂੰ ਦਿਲੋਂ ਕੱਢ ਤੂੰ ਦਿਲ ਲਾਉਣ ਦੀ ਸਲਾਹ ਦੇਵੇਂ,
ਕਿੰਨਾ ਸਾਡਾ ਹੇਜ ਵਾਹ ਸੋਹਨਾ ਸਵਾਲ ਕੀਤਾ।
ਸਾਡੇ ਨਾਲ ਤੂੰ ਫਿਟ ਅਸੀਂ ਕਿਸੇ ਨੂੰ ਨਾਰਾਸ ਵੇ,
ਉਂਜ ਸਾਡਾ ਪਿਛਾ ਕਿੰਨਾਂ ਨੇ ਬਰਬਾਦ ਕੀਤਾ।
ਤੂੰ ਵੀ ਕੁਜ ਬਣਿਆ ਨਾ ਤੇ ਆਪਾ ਵੀ ਤਬਾਹ ਹੋਏ
ਕੀ ਦੱਸਾ ਦੇਬੀ ਕੀਨੇ, ਕੀਨੂੰ ਬਰਬਾਦ ਕੀਤਾ।
debi makhsuspuri
ਕੀ ਦੱਸਾਂ ਅੱਜ ਤੇਨੂੰ ਕਿੰਨੀ ਵਾਰੀ ਯਾਦ ਕੀਤਾ।
ਸਾਨੂੰ ਦਿਲੋਂ ਕੱਢ ਤੂੰ ਦਿਲ ਲਾਉਣ ਦੀ ਸਲਾਹ ਦੇਵੇਂ,
ਕਿੰਨਾ ਸਾਡਾ ਹੇਜ ਵਾਹ ਸੋਹਨਾ ਸਵਾਲ ਕੀਤਾ।
ਸਾਡੇ ਨਾਲ ਤੂੰ ਫਿਟ ਅਸੀਂ ਕਿਸੇ ਨੂੰ ਨਾਰਾਸ ਵੇ,
ਉਂਜ ਸਾਡਾ ਪਿਛਾ ਕਿੰਨਾਂ ਨੇ ਬਰਬਾਦ ਕੀਤਾ।
ਤੂੰ ਵੀ ਕੁਜ ਬਣਿਆ ਨਾ ਤੇ ਆਪਾ ਵੀ ਤਬਾਹ ਹੋਏ
ਕੀ ਦੱਸਾ ਦੇਬੀ ਕੀਨੇ, ਕੀਨੂੰ ਬਰਬਾਦ ਕੀਤਾ।
debi makhsuspuri