badal saab

ਤੇਜੇ ਨੇ ਖੁੱਡੇ ਚੋਂ
ਮੁਰਗਾ ਕਢਿਆ
ਕਹਿੰਦਾ ਅੱਜ ਇਹੋ ਬਣਾਉਂਦੇ ਹਾਂ
ਘਰਵਾਲੀ ਕਹਿੰਦੀ ,
" ਗੈਸ ਖਤਮ ਹੈ |"
ਤੇਜਾ ਕਹਿੰਦਾ ,
" ਸਟੋਵ ਬਾਲ ਲੈ |"
ਘਰਵਾਲੀ : ਮਿੱਟੀ ਦਾ ਤੇਲ ਖਤਮ ਹੈ
ਤੇਜਾ : ਚੱਲ ਫਿਰ ਹੀਟਰ ਕਢ ਅੱਜ ਉਹਦੇ ਤੇ ਹੀ ਬਣਾਉਂਦੇ ਹਾਂ
ਘਰਵਾਲੀ : ਬਿਜਲੀ ਤਾਂ ਸਵੇਰ ਦੀ ਹੈਨੀ
ਤੇਜੇ ਨੇ ਹੌਲੀ ਜਿਹੀ ਮੁਰਗਾ ਖੁੱਡੇ ਚ ਛੱਡਤਾ
ਮੁਰਗਾ ਬਹੁਤ ਦੇਰ ਤੱਕ ਨਾਅਰੇ ਲਗਾਉਂਦਾ ਰਿਹਾ
" ਪ੍ਰਕਾਸ਼ ਸਿੰਘ ਬਾਦਲ ਜ਼ਿੰਦਾਬਾਦ "
" ਪ੍ਰਕਾਸ਼ ਸਿੰਘ ਬਾਦਲ ਜ਼ਿੰਦਾਬਾਦ "
 
Thread starter Similar threads Forum Replies Date
[MarJana] Jokes 11
Mannu Gurdaspuria Jokes 8
Jaswinder Singh Baidwan Jokes 10
H4RVI SINGH Jokes 2
Top