bapu da laadla
VIP
ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਦੇ ਅਤਿ ਨਜ਼ਦੀਕੀ ਸਾਥੀ ਸ਼ਹੀਦ ਭਾਈ ਬਲਵੀਰ ਸਿੰਘ ਜੀ ਬੱਬਰ 'ਲੁਧਰ' ਨੇ ਕਲਮ ਅਤੇ ਹਥਿਆਰ ਇਕੱਠੇ ਚੁਕੇ ਸਨ ਜੀ । ਦਾਸ ਆਪ ਜੀ ਨਾਲ ਉਨ੍ਹਾਂ ਦੀ ਇਕ ਕਵਿਤਾ "ਖਾਲਸਤਾਨ" ਜੋ ਭਾਈ ਸਾਹਿਬ ਜੀ ਨੇ ਸ਼ਹੀਦੀ ਤੋਂ ਕੂਝ ਦਿਨ ਪਹਿਲਾਂ ਹੀ ਲਿਖੀ ਸੀ ਆਪ ਜੀ ਨਾਲ ਸਾਂਝੀ ਕਰ ਰਿਹਾ ਹਾਂ ਜੀ ।