Aashqui - Munde - Facebook - Kuriyan - Time

MiTTRo ajj Facebook utte kuj lines likhiya ....jinna k ho sakeya sach likheya baki galtiya tusi dasseo.......

ਕਈ ਤਾਂ ਦਿਲ ਲਾਕੇ ਰਖਦੇ , ਕਈ ਸਿਰੇ ਦੇ ਬੋਰ ਮਿਲੇ
ਪੇਹਲਾਂ ਵੀ ਕਈ ਮਿੱਤਰ ਸੀ , ਇਥੇ ਮੇਨੂ ਕੁਝ ਹੋਰ ਮਿਲੇ
ਪੂਰਾ ਦਿਨ ਸਟੇਟਸ ਗੱਜਦੇ ਨੇ , ਹਰ ਮਿਨਟ ਫੋਟੋ ਪੈਂਦੀ ਏ
ਬਹੁਤ ਕੈਮ ਤੇਰੀ ਲੁਕ ਮੁੰਡਿਆ , ਕਮੈਂਟ ਚ ਮੋਟੋ ਕਿਹੰਦੀ ਏ
ਕਈ ਵੇਹਲੇ ਵੀ ਨੇ ਪੇਜਾਂ ਉੱਤੇ , ਜੋ ਆਪਣਾ ਚਿੱਤ ਪਰਚਾਉਂਦੇ ਨੇ
ਮਿੰਨਤਾਂ ਨਾਲ ਕੁਝ ਲਾਇਕ ਦਵਾਕੇ , ਜੋ ਵੱਡੇ ਐਡਮਿਨ ਕਹਾਉਂਦੇ ਨੇ
ਮੰਨਦੇ ਹਾਂ ਮੁੰਡੇ ਘੱਟ ਨਹੀ , ਪਰ ਕੁਢ਼ੀਅਾਂ ਵੀ ਸ਼ੋਕ ਕਰ ਦਿੰਦੀਆਂ ਨੇ
ਮਾੜੀ ਮੋਟੀ ਗੱਲ ਨੀ ਹੁੰਦੀ , ਅਗਲੀਆਂ ਫੱਟ ਬਲੋਕ ਕਰ ਦਿੰਦੀਆਂ ਨੇ
ਬਜੁਰਗਾਂ ਲਈ ਇਹ ਘਰਬਾਰ ਜਿਹਾ , ਆਸ਼ਿਕਾਂ ਲਈ ਇਕ ਬਾਜ਼ਾਰ ਜਿਹਾ
ਖੁਸ਼ੀ ਹੋਵੇ ਜਾਂ ਕੋਈ ਗਮ ਹੋਵੇ , ਇਥੇ ਹਰ ਕੋਈ ਸਟੇਟਸ ਪਾ ਜਾਂਦਾ ਏ
UBHi ਦੁਖੀ ਤੋਂ ਦੁਖੀ ਹੋਵੇ , ਯਾਰੋ ਲਾਇਕ ਤਾਂ ਫੇਰ ਵੀ ਆ ਜਾਂਦਾ ਏ
ਏ ਖੇਡ ਬਢ਼ੀ ਨਿਰਾਲੀ ਏ , ਪਰ ਬਹੁਤਾ ਸਮਾ ਨਾ ਗਵਾਇਓ ਯਾਰੋ
ਅੱਗੇ ਬੇਰੋਜ਼ਗਾਰ ਬੜੇ ਨੇ , ਹੋਰ ਬੇਰੋਜ਼ਗਾਰੀ ਨਾ ਵਧਾਇਓ ਯਾਰੋ
✍ -UBHi
 
Top