ਮੇਰੀ ਗੱਲ ਨੂੰ ਸੁਣ ਕੇ ਕਿਤੇ ਨਾਰਾਜ਼ ਨਾਂ ਹੋਵੇਂ,ਡਰ &a

jass_cancerian

ਯਾਰ ਸਾਥੋ
ਮੇਰੀ ਗੱਲ ਨੂੰ ਸੁਣ ਕੇ ਕਿਤੇ ਨਾਰਾਜ਼ ਨਾਂ ਹੋਵੇਂ,
ਡਰ ਕੇ ਗੱਲ ਨੂੰ ਸੁਨਾਉਣ ਦੀ ਆਦਤ ਪੈ ਗਈ,ਹਰ ਇਕ ਨੂੰ ਮਨਾਉਣ ਦੀ ਆਦਤ ਪੈ ਗਈ,
ਹਸਦੇ ਦਿਲ ਨੂੰ ਰੁਵਾਉਣ ਦੀ ਆਦਤ ਪੈ ਗਈ,
ਸ਼ਾਇਦ ਇਹੀ ਹੈ ਇਸ਼ਕ ਦਾ ਦਸਤੂਰ,
ਦਿਲ ਨੂੰ ਵੀ ਸਮਝਾਉਣ ਦੀ ਆਦਤ ਪੈ ਗਈ,
ਤੂੰ ਭੇਜੇਂਗੀ ਕੋਈ ਸੁਨੇਹਾ ਇਸੇ ਉਡੀਕ ਵਿਚ,
ਦਿਲ ਨੂੰ ਤੜਪਾਉਣ ਦੀ ਆਦਤ ਪੈ ਗਈ,
ਮੇਰੀ ਗੱਲ ਨੂੰ ਸੁਣ ਕੇ ਕਿਤੇ ਨਾਰਾਜ਼ ਨਾਂ ਹੋਵੇਂ,
ਡਰ ਕੇ ਗੱਲ ਨੂੰ ਸੁਨਾਉਣ ਦੀ ਆਦਤ ਪੈ ਗਈ,
ਮੇਰੀਆਂ ਅਖਾਂ ਚੋਂ ਕੋਈ ਗਿਲਾ ਨਾਂ ਨਜ਼ਰ ਆਵੇ,
ਤੇਰੇ ਸਾਹਮਣੇ ਅਖਾਂ ਨਿਵਾਉਣ ਦੀ ਆਦਤ ਪੈ ਗਈ,
ਮੇਰੀ ਤਾਂ ਮੌਤ ਵੀ ਹੁਣ ਕੋਲ ਆ ਗਈ ਲਗਦੀ,
ਲੰਮੇ ਸਾਹ ਐਂਵੇ ਗਵਾਉਣ ਦੀ ਆਦਤ ਪੈ ਗਈ,
 

babbu356

Member
Re: ਮੇਰੀ ਗੱਲ ਨੂੰ ਸੁਣ ਕੇ ਕਿਤੇ ਨਾਰਾਜ਼ ਨਾਂ ਹੋਵੇਂ,ਡ&#2608

"Success Is A Journey, Not A Destination "
 

babbu356

Member
Re: ਮੇਰੀ ਗੱਲ ਨੂੰ ਸੁਣ ਕੇ ਕਿਤੇ ਨਾਰਾਜ਼ ਨਾਂ ਹੋਵੇਂ,ਡ&#2608

ਉਹ ਟੁਕੜੇ ਉਹਨਾਂ ਨੂੰ ਹੀ, ਸੌਂਪ ਦਿਆਂਗਾ!
 
Top