ਮੇਰੀ girlfriend ਮੈਨੂੰ ਛੱਡ ਕੇ ਭੱਜ ਗਈ

ਮੇਰੇ ਦਿੱਤੇ ਪੈਸਿਆਂ ਦੇ ,, Burger-Pizze ਖਾ ਉਹ ਰੱਜ ਗਈ ----
ਅੱਜ ਮੈਂ ਨਹੀਂ ਦਿੱਤੇ 5 ਡਾਲਰ,, ਤੇ ਮੇਰੀ ਮਾਲੀ ਮੈਨੂੰ ਛੱਡ ਕੇ ਭੱਜ ਗਈ...

ਕਹਿੰਦੀ Face Book 'ਚੋਂ ਤਾਂ ਕੱਢ ਦਿੱਤਾ,, ਤੈਨੂੰ ਦਿਲੋਂ ਵੀ ਕੱਢ ਦੇਣਾ ਏ ..
ਤੇਰੀ Wall ਤੇ ਕਦੇ ਵੀ ਲਿਖਣਾ ਨਹੀਂ ,,ਤੇ Scrap ਕਰਨਾ ਵੀ ਛੱਡ ਦੇਣਾ ਏ..
ਚਾਹੇ ਦੇਖ ਲੋ Orkut ਮੇਰਾ ਉਹ ,, ਮੇਰੀ Friend List 'ਚੋਂ ਅੱਜ ਗਈ ...
ਅੱਜ ਮੈਂ ਨਹੀਂ ਦਿੱਤੇ 5 ਡਾਲਰ,, ਤੇ ਮੇਰੀ ਮਾਲੀ ਮੈਨੂੰ ਛੱਡ ਕੇ ਭੱਜ ਗਈ...

ਅਸੀਂ ਲਾਸਵੇਗਸ ਘੁਮਣ ਜਾਣਾ ਸੀ ,,ਮੈਂ ਟਿਕਟ ਲਿਆ ਸਿਕਾਗੋ ਦੀ ..
ਮੈਨੂੰ ਕਹਿੰਦੀ ਸੀ ਸ਼ਰਾਬ ਛੱਡ ਦੇਉਂ ..ਪਰ ਆਦਤ ਨਹੀ ਗਈ ਸ਼ਰਾਬ ਦੀ
ਉਹਨੂੰ ਪੁਰਜਾ ਪੁਰਜਾ ਕਹਿੰਦਾ ਸੀ ..ਪਰ ਉਹ ਭੱਜ ਗਈ ...
ਅੱਜ ਮੈਂ ਨਹੀਂ ਦਿੱਤੇ 5 ਡਾਲਰ,, ਤੇ ਮੇਰੀ ਮਾਲੀ ਮੈਨੂੰ ਛੱਡ ਕੇ ਭੱਜ ਗਈ...

ਤੁਸੀਂ ਪੜਕੇ ਹੱਸਦੇ ਹੋਵੋਂਗੇ.. ਹੋਰਾਂ ਨੂੰ ਦੱਸਦੇ ਹੋਵੋਂਗੇ...
"Gurpreet" ਦੇ ਹਾਲਾਤ ਤੇ ,, ਤੁਸੀ Comment ਪਏ ਕੱਸਦੇ ਹੋਵੋਂਗੇ ..
ਛੱਡ ਕੇ ਉਹ ਦਰ ਮੇਰਾ ,,ਕਿਸੇ ਹੋਰ ਦੇ ਵਹਿੜੇ ਸੱਜ ਗਈ..
ਅੱਜ ਮੈਂ ਨਹੀਂ ਦਿੱਤੇ 5 ਡਾਲਰ,, ਤੇ ਮੇਰੀ ਮਾਲੀ ਮੈਨੂੰ ਛੱਡ ਕੇ ਭੱਜ ਗਈ..
 

santok

Well-known member
koi gal nahi sare ik dooje wal nakal maar ke he likhde han tusi asli likhan waale da name likh dia karo.
 
Top