ਅਨੰਦਪੁਰ ਸਾਹਿਬ ਵਿਖੇ ਪੰਜ ਪਿਆਰਾ ਪਾਰਕ ਵਿੱਚ ਲੱਗਾ 80 ਫੁੱਟ ਉੱਚਾ 'ਖੰਡਾ' ਟੁੱਟ ਕੇ ਲਟਕ ਗਿਆ ਹੈ। ਸਵਾ ਸਾਲ ਪਹਿਲਾਂ 350 ਸਾਲਾ ਸ੍ਰੀ ਆਨੰਦਪੁਰ ਸਾਹਿਬ ਦੀ ਸਥਾਪਤੀ ਸਬੰਧੀ ਹੋਣ ਵਾਲੇ ਸਮਾਗਮਾਂ ਮੌਕੇ ਇਹ ਖੰਡਾ ਲਾਇਆ ਗਿਆ ਸੀ। ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਵੱਲੋਂ ਇਹ ਖੰਡਾ 17 ਜੂਨ, 2015 ਨੂੰ...