ਗਰਦਨ ਦੀ ਅਣਦੇਖੀ, ਬਿਲਕੁਲ ਨਹੀਂ

JUGGY D

BACK TO BASIC
ਔਰਤਾਂ ਸੁੰਦਰ ਦਿਖਾਈ ਦੇਣ ਲਈ ਹਰ ਸਮੇ ਪਰੇਸਨ ਰਿਹੰਦੀਆ ਹਨ | ਉਹਨਾ ਨੇ ਖ਼ਰੀਦਦਾਰੀ ਕਰਨੀ ਹੋਵੇ ਜਾਂ ਕਿਸੇ ਰਿਸਤੇਦਾਰ ਦੇ ਘਰ ਜਾਣਾ ਹੋਵੇ, ਓਹ ਸਜਨ-ਸੰਵਰਨ ਵਿਚ ਕੋਈ ਗਲਤੀ ਨਹੀ ਕਰਨੀ ਚਾਹੁੰਦੀਆਂ ਪਰ
ਆਮ ਤੋਰ ਤੇ ਦੇਖਣ ਵਿਚ ਆਉਂਦਾ ਹੈ ਕਿ ਉਹਨਾ ਵਿਚੋ ਕਈ ਆਪਣੀ ਗਰਦਨ ਦੀ ਸਫਾਈ ਅਤੇ ਉਸ ਵਿਚ ਨਿਖਰ ਲਿਆਉਣ ਦੇ ਪ੍ਰਤੀ ਸੁਚੇਤ ਰੇਹ੍ਨਦਿਆ ਹਨ |
ਆਓ ! ਅਸ਼ੀ ਤੁਹਾਨੂ ਦਸਦੇ ਹਾ ਕੁਝ ਅਜਿਹੇ ਨੁਕਤੇ , ਜਿਨਾ ਨਾਲ ਤੁਹਾਡੀ ਗਰਦਨ ਹੋਰ ਵੀ ਸੁੰਦਰ ਲਗੇਗੀ |

1: ਤੁਸੀਂ ਆਪਣੀ ਗਰਦਨ ਦੀ ਸਫ਼ਾਈ ਤੇ ਉਚਿਤ ਧਿਆਨਾ ਦਿਓ | ਇਸ ਲਈ ਖੀਰਾ,ਤਰ ਨੂ ਚੰਗੀ ਤਰਾ ਪੀਸ ਕੇ ਦਹੀ ਵਿਚ ਮਿਲਾ ਕੇ ਗਰਦਨ ਤੇ ਲੇਪ ਕਰੋ | ਇਸ ਨਾਲ ਗਰਦਨ ਦੇ ਦਾਗ ਦ੍ਹਾਬੇ ਦੁਰ ਹੋ ਜਾਣਗੇ ਅਤੇ ਗਰਦਨ ਚਮਕ ਉਠੇਗੀ |

2: ਮਸਰਾ ਦੀ ਦਾਲ ਨੂ ਰਾਤ ਸਮੇ ਭਿਓ ਦਿਓ | ਸਵੇਰੇ ਉਸ ਨੂ ਪੀਸ ਕੇ ਸ਼ਾਹਿਦ ਜਾਂ ਦਹੀਂ ਮਿਲਾ ਕੇ ਗਰਦਨ ਤੇ ਲੇਪ ਕਰੋ | 15 -20 ਮਿੰਟ ਬਾਅਦ ਇਸ਼ਨਾਨ ਕਰ ਲਾਓ | ਗਰਦਨ ਦੀ ਕਾਲਖ ਦੁਰ ਹੋ ਜਾਵੇਗੀ |

3: ਹਫਤੇ ਵਿਚ ਇਕ ਵਾਰ ਕੁਦਰਤੀ ਤੇਲਾਂ ਨਾਲ ਮਾਲਿਸ਼ ਜਰੁਰ ਕਰੋ | ਇਸ ਦੀ ਜਗ੍ਹਾ ਤੇ ਕਿਸੇ ਚੰਗੀ ਕਿਸਮ ਦੀ ਕਰੀਮ ਦੀ ਵਰਤੋ ਵੀ ਕਰ ਸਕਦੇ ਹੋ |

4: ਚਿਹਰੇ ਤੇ ਜੋ ਤੁਸੀਂ ਫੇਸ-ਪੇਕ ਵਰਤੋ ਕਰਦੇ ਹੋ ਓਹ ਗਰਦਨ ਤੇ ਵੀ ਲਗਾਓ |

5: ਇਕ ਹਿਸਾ ਗਲੇਸ੍ਰੀਨ ਤੇ ਤਿੰਨ ਹਿਸੇ ਨਿਮਬੂ ਦਾ ਰਸ ਮਿਲਾ ਕੇ ਰਾਤ ਸਮੇ ਗਰਦਨ ਤੇ ਲਗਾ ਲਾਓ |ਸਵੇਰੇ ਉਸ ਨੂ ਗਰਮ ਪਾਣੀ ਨਾਲ ਧੋ ਲਵੋ | ਇਸ ਨਾਲ ਗਰਦਨ ਗੋਰੀ ਤੇ ਅਕਾਰ੍ਸਕ ਹੋਵੇਗੀ |

6: ਜੇਤੁਨ ਦਾ ਤੇਲ ਲਾਉਣ ਨਾਲ ਗਰਦਨ ਦੀ ਖੁਸਕੀ ਦੂਰ ਹੋ ਜਾਂਦੀ ਹੈ |

7: ਗਲ ਵਿਚ ਮੋਤੀਆ ਦੀ ਮਾਲਾ ਜਾਂ ਮੰਗਲਸੂਤਰ ਪਾਓ | ਇਸ ਨਾਲ ਗਰਦਨ ਦੀ ਖੂਬਸੂਰਤੀ ਹੋਰ ਵਧ ਜਾਵੇਗੀ |

- ਚੰਦਰ ਪ੍ਰਕਾਸ ਅੰਬ੍ਸ਼ਟ​
 
Top