ਦਿਲੋਂ ਮੇਰਾ ਅਜ ਤੱਕ ਕੋਈ ਨੀ ਬਣਿਆ,

jass_cancerian

ਯਾਰ ਸਾਥੋ
ਬੜੇ ਜ਼ੁਲਮ ਸਭ ਦੇ ਮੈਂ ਦਿਲ ਤੇ ਸਹੇ ਨੇ,
ਰਿਹਾ ਗਰਦਿਸ਼ਾਂ ਚ ਸਿਤਾਰਾ ਬੜਾ ਹੈ,
ਦਿਲੋਂ ਮੇਰਾ ਅਜ ਤੱਕ ਕੋਈ ਨੀ ਬਣਿਆ,
ਭਾਵੇਂ ਲਾਇਆ ਕਈਆਂ ਨੇ ਲਾਰਾ ਬੜਾ ਹੈ,
 

kit walker

Prime VIP
Staff member
ਦਿਲੋਂ ਮੇਰਾ ਅਜ ਤੱਕ ਕੋਈ ਨੀ ਬਣਿਆ,
ਭਾਵੇਂ ਲਾਇਆ ਕਈਆਂ ਨੇ ਲਾਰਾ ਬੜਾ ਹੈ,


very nice hai ji.
 
Top