ਅਜੇ ਕੋਈ ਕਸਰ ਬਾਕੀ ਰਹਿ ਗਈ ਦਿਲ ਦੁਖਾਉਣ ਦੀ,

ਕਿਤਨੀ ਸਾਦਗੀ ਨਾਲ ਦੇਖੋ ਉਹ ਛਲ ਰਹੇ ਨੇ,
ਕਿਧਰੇ ਹੋਰ ਜਾ ਰਹੇ ਨੇ ਪਰ ਮੇਰੇ ਨਾਲ ਚਲ ਰਹੇ ਨੇ,
ਅਜੇ ਕੋਈ ਕਸਰ ਬਾਕੀ ਰਹਿ ਗਈ ਦਿਲ ਦੁਖਾਉਣ ਦੀ,
ਦੇਖੋ ਹੁਣ ਫੇਰ ਦੋਸਤੀ ਦਾ ਪੈਗਾਮ ਘੱਲ ਰਹੇ ਨੇ,
 

Jus

Filhaal..
ਕਿਤਨੀ ਸਾਦਗੀ ਨਾਲ ਦੇਖੋ ਉਹ ਛਲ ਰਹੇ ਨੇ,
ਕਿਧਰੇ ਹੋਰ ਜਾ ਰਹੇ ਨੇ ਪਰ ਮੇਰੇ ਨਾਲ ਚਲ ਰਹੇ ਨੇ, bau ee baddiya
 

kit walker

VIP
Staff member
ਅਜੇ ਕੋਈ ਕਸਰ ਬਾਕੀ ਰਹਿ ਗਈ ਦਿਲ ਦੁਖਾਉਣ ਦੀ,
ਦੇਖੋ ਹੁਣ ਫੇਰ ਦੋਸਤੀ ਦਾ ਪੈਗਾਮ ਘੱਲ ਰਹੇ ਨੇ,


great thoughts. good.
 
Top