ਮਾਪਿਆਂ ਦਾ ਲਾਡਲਾ

jaggi37

Member
ਡੋਲੀ ਵਿੱਚ ਬਹਿ ਕੇ ਤੂੰ ਥੋੜਾ ਜਿਹਾ ਰੋਵੇਂਗੀਂ
ਪਰ ਨਵੇਂ ਸੱਜਨਾਂ ਨਾਲ ਤੂੰ ਬੜਾ ਖੁਸ਼ ਹੋਵੇਂਗੀਂ
"ਪਰਿੰਸ" ਵਰਗੇ ਯਾਰਾਂ ਦਾ ਯਾਰ ਤੂੰ ਮਿੱਟੀ ਨਾਲ ਰੋਲ ਤਾ
ਮਾਪਿਆਂ ਦਾ ਲਾਡਲਾ "ਜੱਗੀ" ਨੀ ਤੂੰ ਵਿਸਕੀ ਚ ਡੋਲਤਾ
 
Top