*ਦਰਬਾਰ ਸਾਹਿਬ *

*Sippu*

*FrOzEn TeARs*

ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੇ ਹਮਲਾਵਰ 153 ਦਿਨਾਂ ਤੋਂ ਵੱਧ ਜ਼ਿੰਦਾ ਨਹੀਂ ਰਹੇ । ਮੱਸਾ ਰੰਘਡ਼ ਨੇ 03-08-1740 ਨੂੰ ਹਮਲਾ ਕੀਤਾ ਤੇ 153 ਦਿਨ ਬਾਦ 02-01-1741 ਨੂੰ ਮਾਰਿਆ ਗਿਆ। ਯਹੀਆ ਖਾਨ ਨੇ 13-11-1746 ਨੂੰ ਹਮਲਾ ਕੀਤਾ ਤੇ 153 ਦਿਨ ਬਾਦ 13-04-1747 ਨੂੰ ਮਾਰਿਆ ਗਿਆ। ਜਹਾਨ ਖ਼ਾਨ ਨੇ 18-01-1757 ਨੂੰ ਹਮਲਾ ਕੀਤਾ ਤ

153 ਦਿਨ ਬਾਦ 19-06-1757 ਨੂੰ ਮਾਰਿਆ ਗਿਆ। ਅਬਦਾਲੀ ਨੇ 05-02-1762 ਨੂੰ ਹਮਲਾ ਕੀਤਾ ਤੇ 153 ਦਿਨ ਬਾਦ 08-07-1762 ਨੂੰ ਮਾਰਿਆ ਗਿਆ। ਇੰਦਰਾ ਗਾਂਧੀ ਨੇ 01-06-1984 ਨੂੰ ਹਮਲਾ ਕੀਤਾ ਤੇ 153 ਦਿਨ ਬਾਦ 31-10-1984 ਨੂੰ ਮਾਰੀ ਗਈ! ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ......


 

Ginny

VIP
Darbar Sahib te hamla karan wale 153 din to vadh jinda nahi rahe.

Massa Raggar ne 02-08-1740 nu hamla keeta te 153 din baad 02-01-1741 nu maraya gaya.
Zahiyan khan ne 13-11-1746 nu hamla keeta te 153 din baad 13-04-1747 nu maraya gaya.
Jahan Khan ne 18-01-1757 nu hamla keeta te 153 din baad 19-06-1757 nu maraya gaya.
Abdali ne 05-02-1762 nu hamla keeta te 153 din baad 08-06-1762 nu maraya gaya.
Indira gandhi ne 01-06-1984 nu hamla keeta te 153 din baad 31-10-1984 nu maari gayi.

Waheguru Ji ka Khalsa Waheguru Ji Ki Fateh

translate karoh yaar ......
 

Ginny

VIP
ik hor cheej main padhi sigi ik vaar ke je koi sikh religion de manna nu thesh phuchave like jo sirse wale babe ne keeta siga taan ohvi kuch k saal ke maheene tak hi jivat rehnda a ?

kise kol isdi information haigi?
 
Top