ਹਮਲਾਵਰ 153 ਦਿਨਾਂ ਤੋਂ ਵੱਧ ਜ਼ਿੰਦਾ ਨਹੀਂ ਰਹੇ

RaviSandhu

SandhuBoyz.c0m
ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੇ ਹਮਲਾਵਰ 153 ਦਿਨਾਂ ਤੋਂ ਵੱਧ ਜ਼ਿੰਦਾ ਨਹੀਂ ਰਹੇ ।
ਮੱਸਾ ਰੰਘਡ਼ ਨੇ 03-08-1740 ਨੂੰ ਹਮਲਾ ਕੀਤਾ ਤੇ 153 ਦਿਨ ਬਾਦ 02-01-1741 ਨੂੰ ਮਾਰਿਆ ਗਿਆ।
ਯਹੀਆ ਖਾਨ ਨੇ 13-11-1746 ਨੂੰ ਹਮਲਾ ਕੀਤਾ ਤੇ 153 ਦਿਨ ਬਾਦ 13-04-1747 ਨੂੰ ਮਾਰਿਆ ਗਿਆ।
ਜਹਾਨ ਖ਼ਾਨ ਨੇ 18-01-1757 ਨੂੰ ਹਮਲਾ ਕੀਤਾ ਤੇ 153 ਦਿਨ ਬਾਦ 19-06-1757 ਨੂੰ ਮਾਰਿਆ ਗਿਆ।
ਅਬਦਾਲੀ ਨੇ 05-02-1762 ਨੂੰ ਹਮਲਾ ਕੀਤਾ ਤੇ 153 ਦਿਨ ਬਾਦ 08-07-1762 ਨੂੰ ਮਾਰਿਆ ਗਿਆ।
ਇੰਦਰਾ ਗਾਂਧੀ ਨੇ 01-06-1984 ਨੂੰ ਹਮਲਾ ਕੀਤਾ ਤੇ 153 ਦਿਨ ਬਾਦ 31-10-1984 ਨੂੰ ਮਾਰੀ ਗਈ!
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ…...
 
Top