ਗੱਲ ਪੁਰਾਣੀ ਹੋਵੇ ਤਾਂ ਇਤਿਹਾਸ ਬਣ ਜਾਂਦੀ ਐ...

Pardeep

๑۩۩๑┼●ℛŐŶ
ਗੱਲ ਪੁਰਾਣੀ ਹੋਵੇ ਤਾਂ ਇਤਿਹਾਸ ਬਣ ਜਾਂਦੀ ਐ,
ਬਿਨ ਪਾਣੀ ਹੋਵੇ ਤਾਂ ਪਿਆਸ ਬਣ ਜਾਂਦੀ ਐ,
ਸੋਹਣੇ ਯਾਰ ਦੀ ਹੋਵੇ ਤਾਂ ਖਾਸ ਬਣ ਜਾਂਦੀ ਐ,
ਕੁੱਝ ਪਾਉਣ ਦੀ ਹੋਵੇ ਤਾਂ ਆਸ ਬਣ ਜਾਂਦੀ ਐ,
ਕੁੱਝ ਗੁੰਮ ਜਾਣ ਦੀ ਹੋਵੇ ਤਾਂ ਕਾਸ਼ ਬਣ ਜਾਂਦੀ ਐ,
ਪਰ ਜੇ ਤੇਰੀ ਤੇ ਮੇਰੀ ਹੋਵੇ ਤਾਂ ਵਿਸ਼ਵਾਸ ਬਣ ਜਾਂਦੀ ਐ..........
 
Top