4 ਭੰਗੀ

Singh-a-lion

Prime VIP
4 ਭੰਗੀ ਸੁਲਫੇ ਵਾਲੀ ਚਿਲਮ ਪੀ ਰਹੇ ਸੀ ।
ਓਹ ਹਰ ਸੁਟਾ ਲਾਉਣ ਤੋਂ ਬਾਅਦ ਕਹਿਦੇ ਸੀ...
.
ਜੈ ਭੋਲੇ ਨਾਥ.. ??
.
.
.
ਉਪਰ ਬੈਠਾ ਭੋਲੇ ਨਾਥ ਤੇ ਉਹਨਾ ਦੀ ਪਤਨੀ
ਪਾਰਵਤੀ ਉਹਨਾ ਨੂੰ ਦੇਖ ਰਹੇ ਸੀਂ...
.
ਪਾਰਵਤੀ ਸਿਵ ਜੀ ਨੂੰ ਕਹਿੰਦੀ.. ਤੁਹਨੂੰ ਓਹਨਾ
ਕੋਲ ਜਾਣਾ ਚਾਹੀਦਾ ਹੈ ਉਹ ਤੁਹਾਨੂੰ ਯਾਦ ਕਰ ਰਹੇ ਹਨ..
.
ਸਿਵ ਜੀ ਪਾਰਵਤੀ ਦੀ ਗਲ ਮਨ ਕੇ ਇਕ
ਸਾਧ ਦੇ ਰੂਪ ਵਿਚ ਉਹਨਾ ਕੋਲ ਚਲਿਆ ਜਾਦਾ ਹੈਂ..
.
ਸਾਧ... ਲਿਆਓ ਵੀ ਮੁੰਡਿਓ ਮੈਨੂੰ ਵੀ ਸੂਟਾ ਲਵਾ ਦੳ..
.
ਓਹਨਾ ਚੋ ਇਕ ਕਹਿਦਾ.. ਬਾਬਾ ਸੂਟੇ ਜਿਨੇ ਮਰਜੀ
ਲਾ ਲਾ ਪਰ ਸੂਟਾ ਧਿਆਨ ਨਾਲ ਲਾਈ
ਸਮਾਨ ਤੇਜ ਆ..
.
ਸਾਧ ਇਕ ਸਾਹ ਚ ਸਾਰੀ ਚਿਲਮ ਪੀ ਗਿਆ..
ਮੁੰਡੇ ਉਹਦੇ ਮੂੰਹ ਵਲ ਦੇਖਦੇ ਰਹਿ ਗਏ..
.
ਚਿਲਮ ਪੀ ਕੇ ਸਾਧ ਕਹਿੰਦਾ ..
ਮੈ ਤੁਹਡੇ ਤੋ ਬਹੁਤ ਖੁਸ਼ ਆਂ , ਮੰਗੋ ਮੇਰੇ ਤੋ ਕੀ ਮੰਗਣਾ ,
ਮੈ ਸਿਵ ਜੀ ਭਗਵਾਨ ਆਂ..
.
ਉਹਨਾ ਚੋ ਇਕ ਕਹਿੰਦਾ ,, ਬਾਬਾ
ਤੈਨੂੰ ਪਹਿਲਾ ਕਿਹਾ ਸੀ ਵੀ ਸਮਾਨ ਤੇਜ
ਆ ...
.

????????????????????????????
 
Top