'ਬਾਬਾ ਜੀ ਮੀਟ ਖਾਣਾ ਚਾਹੀਦਾ ਕਿ ਨਹੀਂ?

Student of kalgidhar

Prime VIP
Staff member
ਇੱਕ ਕਥਾ ਕਰਨ ਵਾਲਾ
ਇੱਕ to ਵਿੱਚ ਕਥਾ ਕਰਨ ਤੋਂ ਬਾਅਦ
ਚੜਾਹਵਾ ਘੱਟ ਹੋਣ ਕਾਰਨ ਦੁਖੀ ਜਾ ਹੋਇਆ
ਥੱਕਿਆ ਟੁੱਟਿਆ ਜਾ ਆਪਣਾ ਸਮਾਨ ਛੱਲਾ ਜਾ ਸਾਂਭੀ ਜਾਂਦਾ ਸੀ।
ਇੱਕ ਮੇਰੇ ਵਰਗਾ ਜੀਹਨੂ ਕਈ ਗੱਲਾਂ
ਕਥਾ ਸੁਣਦਿਆਂ ਸਮਝ ਨੀ ਆਈਆਂ,
ਸ਼ੰਕਾ ਨਵਿਰਤੀ ਲਈ ਕੱਲਾ ਜਾ ਦੇਖ ਕੇ ਬਾਬੇ ਕੋਲ ਜਾ ਕੇ ਪੁੱਛਣ ਲੱਗਾ
'ਬਾਬਾ ਜੀ ਮੀਟ ਖਾਣਾ ਚਾਹੀਦਾ ਕਿ ਨਹੀਂ?

ਬਾਬਾ ਖਿਝ ਕੇ ਜੇ ਕਹਿੰਦਾ
"ਜੇਬ ਝਲਦੀ ਆ ਤਾਂ ਖਾ ਲਿਆ ਕਰ"।
ਓਹ ਫੇਰ ਨਾ ਸਮਝਿਆ,
ਫੇਰ ਬੋਲ ਪਿਆ' ਕਹਿੰਦਾ,
" ਮੈਨੂੰ ਤਾਂ ਕਿਸੇ ਨੇ ਕਿਹਾ ਵੀ ਗ੍ਰੰਥਾਂ ਚ' ਲਿਖਿਆ ਮੀਟ ਖਾਣਾ ਨੀ ਚਾਹੀਦਾ ।"
ਪਹਿਲਾਂ ਈ ਅੱਕਿਆ ਪਿਆ ਬਾਬਾ ਹੋਰ ਖਿੱਝ ਗਿਆ ਓਹਨੂ ਕਹਿੰਦਾ
" ਜਿਹੜੇ ਕੰਜਰ ਨੇ ਤੈਨੂੰ ਇਹ ਗੱਲ ਕਹੀ ਆ
ਓਹਨੂ ਪੁੱਛ ਕੇ ਆ ਕੱਦੂ ਖਾਣਾ ਕਿਹੜੇ ਗ੍ਰੰਥਾਂ ਚ' ਲਿਖਿਆ "।
????????®♌⤴⛎????????
 
Top