ਸੋਹਣੇ ਚੇਹਰੇ ਖਿੜੇ ਹੋਏ ਹਾਸਿਆ ਦਾ ਮੁਲ ਨੇ,

Pardeep

๑۩۩๑┼●ℛŐŶ
ਸੋਹਣੇ ਚੇਹਰੇ ਖਿੜੇ ਹੋਏ ਹਾਸਿਆ ਦਾ ਮੁਲ ਨੇ,
ਬੁਲਾਂ ਉੱਤੇ ਨੱਚਦੇ ਦੰਦਾਸਿਆ ਦਾ ਮੁਲ ਨੇ,
ਸੋਹਣਿਆ ਦੀ ਅੱਖ ਵਿਚ ਰਹਿਣ ਵਾਲੇ,
ਸਜਣਾਂ ਦੇ ਖਾਬ ਕੱਢ ਦੇਈ ਏ ਤਾਂ ਪਿਛੇ ਕੀ ਬਚਦਾ,
ਪਿਆਰ ਦੀ ਕਹਾਣੀ ਵਿੱਚੋ ਸਜਣਾਂ ਦਾ ਦਿੱਤਾ ਜੇ ਜਵਾਬ ਕੱਢ ਦੇਈ ਏ ਤਾਂ ਪਿਛੇ ਕੀ ਬਚਦਾ .........

ਗੱਲ ਕਰੋ ਉਹਨਾਂ ਦੀ ਤਾ ਦਿੰਦੀਆ ਸਾਰੂਰ ਨੇ,
ਕੁਝ ਚੀਜ਼ਾ ਕੁਝ ਗੱਲਾਂ ਨਾਲ ਮਸ਼ਹੂਰ ਨੇ,
ਸ਼ਹਿਰ ਲੱਖਨਊ ਵਿੱਚੋ ਸਾਇਰ, ਸ਼ਾਰਾਬ ਤੇ ਸ਼ਬਾਬ ਕੱਢ ਦੇਈ ਏ ਤਾਂ ਪਿਛੇ ਕੀ ਬਚਦਾ,
ਪਿਆਰ ਦੀ ਕਹਾਣੀ ਵਿੱਚੋ ਸਜਣਾਂ ਦਾ ਦਿੱਤਾ ਜੇ ਜਵਾਬ ਕੱਢ ਦੇਈ ਏ ਤਾਂ ਪਿਛੇ ਕੀ ਬਚਦਾ .........

ਬਾਕੀ ਜਿੰਦਗੀ ਤਾਂ ਐਵੇ ਬੋਝ ਜਿਹਾ ਢੋਹਣਾ ਏ,
ਸੋਲਵੇ ਤੇ ਵੀਹਮੇ ਤੱਕ ਹੋ ਲੈਦਾ ਏਜੋ ਹੋਣਾ ਏ,
ਕੀਮਤੀ ਵਰੇਸ ਇਹਨੂੰ ਯਾਦਾ ਵਿਚੋ ਆਖ ਕੇ ਖਰਾਬ ਕੱਢ ਦੇਈ ਏ ਤਾਂ ਪਿਛੇ ਕੀ ਬਚਦਾ .........
ਪਿਆਰ ਦੀ ਕਹਾਣੀ ਵਿੱਚੋ ਸਜਣਾਂ ਦਾ ਦਿੱਤਾ ਜੇ ਜਵਾਬ ਕੱਢ ਦੇਈ ਏ ਤਾਂ ਪਿਛੇ ਕੀ ਬਚਦਾ ........
 
Re: ਸੋਹਣੇ ਚੇਹਰੇ ਖਿੜੇ ਹੋਏ ਹਾਸਿਆ ਦਾ ਮੁਲ ਨੇ

bohat vadiya 22 g.......
 
Re: ਸੋਹਣੇ ਚੇਹਰੇ ਖਿੜੇ ਹੋਏ ਹਾਸਿਆ ਦਾ ਮੁਲ ਨੇ

nice..tfs
 
Rajat

Prime VIP
Re: ਸੋਹਣੇ ਚੇਹਰੇ ਖਿੜੇ ਹੋਏ ਹਾਸਿਆ ਦਾ ਮੁਲ ਨੇ

tfs...
 
Top