ਕੁੜੀ ਨੇ ਇੱਕ ਬਜੁਰਗ ਤੌ ਪੁਛੀਆ"

Jeeta Kaint

Jeeta Kaint @
ਦੋਸਤੋ ਅਾਪਣੇ ਕੀਮਤੀ ਸਮੇਂ ਚੋਂ 2 ਿਮੰਟ ਕੱਢ ਕੇ ਇਕ ਵਾਰ ਜਰੁਰ ਪੜੋ..
.
.

ਕੁੜੀ ਨੇ ਇੱਕ ਬਜੁਰਗ ਤੌ ਪੁਛੀਆ" .
ਪਿਆਰ ਦੀ ਹਕੀਕਤ ਕੀ ਏ.. ??
.
ਬਜੁਰਗ ਨੇ ਕਿਹਾ"ਜਾਵੋ ਕੋਈ ਨੇੜੇ ਦੇ ਬਗੀਚੇ ਵਿੱਚੋ
ਜੋ ਫੁੱਲ ਸਬ ਤੋ ਸੋਹਣਾ ਏ ਉਹ ਤੋੜ ਕੇ ਲਿਆਵੋ...
.
ਕੁੜੀ ਦੋ ਘੰਟੇ ਬਾਅਦ ਵਾਪਸ ਆਉਂਦੀ ਏ ਤੇ ਬਜਰੁਗ
ਨੂੰ
ਦਸੀਆ:"
ਬਗੀਚੇ ਵਿੱਚ ਮੈ ਫੁੱਲ਼ ਵੇਖਦੀ ਰਹੀ , ਇੱਕ ਫੁੱਲ ਮੈਨੂੰ
ਬਹੁਤ ਸੋਹਣਾ ਲਗੀਆ ਪਰ ਮੈ ਉਸਤੋ ਸੋਹਣੇ ਦੀ ਖੋਜ
ਚ ਅੱਗੇ ਨੂੰ ਤੁਰ ਪਈ"
. .
ਪਰ ਅੱਗੇ ਕੋਈ ਸੋਹਣਾ ਨਹੀ ਲੱਭੀਆ ਇਸ ਕਰਕੇ ਮੈ
ਦੁਵਾਰੇ
ਵਾਪਸ ਆਈ ਤਾਂ
ਵੇਖਦੀ ਹਾਂ ਕੀ ਸੋਹਣੇ ਫੁੱਲ ਨੂੰ ਕੋਈ ਹੋਰ ਤੋੜ ਕੇ ਲੈ
ਗਿਆ
ਸੀ"
.
ਬਜੁਰਗ ਨੇ ਇਹ ਸੁਣ ਕੇ ਕਿਹਾ"ਆਹੀ ਪਿਆਰ
ਦੀ ਹਕਿਕਤ ਏ ਬਿਬਾ ਜੇ ਪਿਆਰ ਕਰਨ
ਵਾਲਾ ਸਾਹਮਣੇ ਹੋਵੇ ਤਾਂ ਉਸਦੀ ਕਦਰ
ਨਹੀ ਕਿਤੀ ਜਾਂਦੀ ਪਰ ਜਦੋ ਵਾਪਸ ਲੋਟੋ
ਤਾਂ ਉਹ
ਵੀ ਤੁਹਾਨੂੰ ਨਹੀ ਮਿਲਦਾ"
.
ਜੇ ਪਸੰਦ ਆਈ ਤਾਂ ਦਿਲੋ ਲਾਈਕ
ਤੇ ਕੁਮੇਂਟ ਕਰੋ ਜੀ..
 
chanam

New member
:kiven

nice
 
Top